BIG BREAKING: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 21 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
Bikram Majithia ਨੂੰ ਅੱਜ ਫੇਰ ਨਹੀਂ ਮਿਲੀ ਰਾਹਤ, ਹੁਣ ਇਸ ਦਿਨ ਹੋਏਗੀ ਸੁਣਵਾਈ
iPhone 17 ਦੇ ਲਾਂਚ ਤੋਂ ਪਹਿਲਾਂ ਭਾਰਤ ਵਿੱਚ ਖੁੱਲ੍ਹਣ ਜਾ ਰਿਹਾ ਹੈ ਐਪਲ ਦਾ ਤੀਜਾ ਸਟੋਰ
ਪੰਜਾਬ ਪੁਲਿਸ ਨੇ ਭਾਜਪਾ ਦੇ ਕਈ ਵੱਡੇ ਆਗੂ ਹਿਰਾਸਤ ‘ਚ ਲਏ, ਪੜ੍ਹੋ ਕੀ ਹੈ ਮਾਮਲਾ
9 ਦਿਨਾਂ ਬਾਅਦ ਮਹਿਲਾ ਅਧਿਆਪਕ ਮਨੀਸ਼ਾ ਦਾ ਹੋਇਆ ਅੰਤਿਮ ਸਸਕਾਰ
ਬੀ. ਸੁਦਰਸ਼ਨ ਰੈੱਡੀ ਨੇ ਵਿਰੋਧੀ ਧਿਰ ਦੇ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ
Delhi ਦੀ CM ਨੂੰ ਮਿਲੀ Z+ ਸੁਰੱਖਿਆ: ਹਥਿਆਰਬੰਦ CRPF ਜਵਾਨ 24 ਘੰਟੇ ਨਾਲ ਰਹਿਣਗੇ ਤਾਇਨਾਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























