Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ,9 ਅਗਸਤ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ
ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ
ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!
ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ
ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ
ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ
Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !
Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ
Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























