• Latest
  • Trending
ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ

ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ

1 hour ago
ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

21 minutes ago
ਚਰਖੀ ਦਾਦਰੀ ਫਾਇਰਿੰਗ ਮਾਮਲਾ:  ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

2 hours ago
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

4 hours ago
ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

4 hours ago
International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

5 hours ago
Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

5 hours ago
Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

6 hours ago
Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

7 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

7 hours ago
Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

7 hours ago
Hindi News
English News
Sunday, August 9, 2026
No Result
View All Result
32 °c
Chandigarh
29 ° Mon
26 ° Tue
30 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ

August 9, 2026
in ਖਬਰਾਂ, ਪੰਜਾਬ
ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ

ਕੋਟਕਪੂਰਾ ਦੇ ਤਿੰਨ ਕਾਵੜ ਯਾਤਰੀਆਂ ਦੀ ਮੌਤ ਦਾ ਮਾਮਲਾ: ਪੁਲਿਸ ਨੇ ਮੁਲਜ਼ਮ ਨੂੰ ਵਾਹਨ ਸਣੇ ਕੀਤਾ ਕਾਬੂ

ਫਰੀਦਕੋਟ, 9 ਅਗਸਤ 2026 (ਵਿਸ਼ਵ ਵਾਰਤਾ) : ਫ਼ਤਹਿਗੜ੍ਹ ਸਾਹਿਬ ਵਿੱਚ ਸ਼ਨੀਵਾਰ ਦੇਰ ਰਾਤ ਲਗਭਗ 2 ਵਜੇ ਇੱਕ ਤੇਜ਼ ਰਫ਼ਤਾਰ ਕਾਰ ਨੇ 4 ਕਾਂਵੜੀਆਂ ਨੂੰ ਕੁਚਲ ਦਿੱਤਾ, ਜਿਸ ਨਾਲ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੌਥੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਸਾਰੇ ਸ਼ਿਵਰਾਤਰੀ ਲਈ ਗੰਗੋਤਰੀ ਤੋਂ ਗੰਗਾਜਲ ਦੀ ਡਾਕ ਕਾਂਵੜ ਲੈ ਕੇ ਫ਼ਰੀਦਕੋਟ ਪਰਤ ਰਹੇ ਸਨ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਕਾਂਵੜੀਆਂ ਨੂੰ ਦਰੜਨ ਵਾਲੀ ਮਹਿੰਦਰਾ ਐਸ.ਯੂ.ਵੀ. ਨੂੰ ਬਰਾਮਦ ਕਰ ਲਿਆ ਹੈ ਅਤੇ ਵਾਹਨ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਸੜਕ ‘ਤੇ ਦੂਰ ਤੱਕ ਖਿੰਡ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਸਾਰੇ ਮ੍ਰਿਤਕ ਕੋਟਕਪੂਰਾ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਮਿੱਤਲ (40), ਹਰੀਨੌ ਰੋਡ ਦੇ ਨਿਵਾਸੀ ਮਹਿੰਦਰ ਪਾਲ (43) ਅਤੇ ਸੁਰਗਾਪੁਰੀ ਵਿੱਚ ਰਹਿਣ ਵਾਲੇ ਦੀਪਕ ਕੁਮਾਰ (42)ਵਜੋਂ ਹੋਈ ਹੈ । ਜਦਕਿ, ਗੰਭੀਰ ਜ਼ਖ਼ਮੀ ਕੋਟਕਪੂਰਾ ਦੇ ਸਰਕਾਰੀ ਗਰਲਜ਼ ਸਕੂਲ ਨੇੜੇ ਰਹਿਣ ਵਾਲੇ ਮੁਕੇਸ਼ ਗੋਇਲ ਦਾ ਹਸਪਤਾਲ ‘ਚ ਇਲਾਜ ਜਾਰੀ ਹੈ।

ਦੱਸ ਦਈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ। ਸਪੀਕਰ ਸੰਧਵਾਂ ਨੇ ਮ੍ਰਿਤਕ ਕਾਂਵੜੀਆਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਕਾਂਵੜੀਏ ਦੇ ਇਲਾਜ ਦਾ ਪੂਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਪ੍ਰਸ਼ਾਸਕੀ ਤੇ ਮਾਲੀ ਸਹਾਇਤਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

by Jaspreet Kaur
August 9, 2026
0

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ 'ਚ ਵੀ ਨਹੀਂ ਹਾਰੇ ਹਿੰਮਤ - ਸਰਜਰੀ ਦੌਰਾਨ ਗਿਆ ਗਾਣਾ; ਹਸਪਤਾਲ ਦੇ...

ਚਰਖੀ ਦਾਦਰੀ ਫਾਇਰਿੰਗ ਮਾਮਲਾ:  ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ

by Jaspreet Kaur
August 9, 2026
0

ਚਰਖੀ ਦਾਦਰੀ ਫਾਇਰਿੰਗ ਮਾਮਲਾ: ਜ਼ਖ਼ਮੀ ਕੀਰਤੀਮਾਨ ਨੇ ਤੋੜਿਆ ਦਮ ਹਰਿਆਣਾ , 9 ਅਗਸਤ 2026 (ਵਿਸ਼ਵ ਵਾਰਤਾ) – ਹਰਿਆਣਾ ਦੇ ਚਰਖੀ...

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ ‘ਤੇ ਹਮਲਾ!

by Jaspreet Kaur
August 9, 2026
0

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਫ਼ਲੇ 'ਤੇ ਹਮਲਾ! - "ਮੇਰੀ ਗੱਡੀ 'ਤੇ ਵੱਡੇ-ਵੱਡੇ ਪੱਥਰ ਸੁੱਟੇ ਗਏ"-...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 9, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ ‘ਚ ਵੀ ਨਹੀਂ ਹਾਰੇ ਹਿੰਮਤ

by Jaspreet Kaur
August 9, 2026
0

ਮਸ਼ਹੂਰ ਗਾਇਕ ਸੋਨੂ ਨਿਗਮ ਦੀ ਹੋਈ ਸਰਜਰੀ; ਦਰਦ 'ਚ ਵੀ ਨਹੀਂ ਹਾਰੇ ਹਿੰਮਤ - ਸਰਜਰੀ ਦੌਰਾਨ ਗਿਆ ਗਾਣਾ; ਹਸਪਤਾਲ ਦੇ...

Most Popular

ਚਮਕੌਰ ਸਾਹਿਬ ਹਲਕੇ ‘ਚ ਨਹਿਰੀ ਸਿੰਚਾਈ ਨੂੰ ਮਿਲੀ ਨਵੀਂ ਰਫ਼ਤਾਰ

ਚਮਕੌਰ ਸਾਹਿਬ ਹਲਕੇ ‘ਚ ਨਹਿਰੀ ਸਿੰਚਾਈ ਨੂੰ ਮਿਲੀ ਨਵੀਂ ਰਫ਼ਤਾਰ

by Ankit
2 weeks ago
0

ਚਮਕੌਰ ਸਾਹਿਬ ਹਲਕੇ 'ਚ ਨਹਿਰੀ ਸਿੰਚਾਈ ਨੂੰ ਮਿਲੀ ਨਵੀਂ ਰਫ਼ਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ 26.12 ਕਰੋੜ ਰੁਪਏ ਦੇ ਜਲ ਸਰੋਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 