Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 25 ਜੁਲਾਈ 2025 (ਵਿਸ਼ਵ ਵਾਰਤਾ) –ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

ਪੰਜਾਬ ਕੈਬਿਨੇਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ, ਪੜ੍ਹੋ ਵੇਰਵਾ
Himachal : ਮੁੜ ਸੁਰਖੀਆਂ ‘ਚ ਕੰਗਨਾ ਰਣੌਤ; ਪੰਜਾਬ ‘ਤੇ ਦਿੱਤਾ ਵਿਵਾਦਿਤ ਬਿਆਨ
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹੋਈ ਅਦਾਲਤ ‘ਚ ਸੁਣਵਾਈ, ਪੜੋ ਕੀ ਆਇਆ ਫੈਸਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਗਾਇਕ ਬੀਰ ਸਿੰਘ, ਮੰਗੀ ਮੁਆਫ਼ੀ
ਮੰਤਰੀ ਹਰਪਾਲ ਚੀਮਾ ਨੇ ਕੰਗਨਾ ਰਣੌਤ ਦੇ ਵਿਵਾਦਿਤ ਬਿਆਨ ‘ਤੇ ਦਿੱਤਾ ਕਰਾਰਾ ਜਵਾਬ
ਬਹੁਮੰਜ਼ਲੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗੀ 4 ਸਾਲਾ ਬੱਚੀ
MLA Kulwant Singh ਨੇ PCA ਦੇ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Philippines ਵਿੱਚ ਭਿਆਨਕ ਤੂਫਾਨ ‘ਕੋ-ਮੇ’ ਨੇ ਮਚਾਈ ਤਬਾਹੀ, 25 ਮੌਤਾਂ
Instagram ਨੇ ਅਚਾਨਕ Delete ਕੀਤੇ 1.35 ਲੱਖ ਅਕਾਊਂਟ, ਕਾਰਨ ਕਰ ਦੇਵੇਗਾ ਹੈਰਾਨ!
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























