• Latest
  • Trending
Instagram ਨੇ ਅਚਾਨਕ Delete ਕੀਤੇ 1.35 ਲੱਖ ਅਕਾਊਂਟ

1 year ago
Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !

18 minutes ago
Punjab Breaking: MP ਸਰਬਜੀਤ ਸਿੰਘ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖ਼ਲ

49 minutes ago
National: ਨੇਪਾਲ ‘ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ ‘ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ

1 hour ago
National: ਮਾਡਲ ਕਤਲ ਮਾਮਲੇ ਦਾ ਮੁਲਜ਼ਮ ਇਮਰਾਨ ਐਨਕਾਊਂਟਰ ਮਗਰੋਂ ਕਾਬੂ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Punjab: ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੰਮ੍ਰਿਤਸਰ ਪਹੁੰਚੇ

3 hours ago
Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

Nepal Flood: ਕੀ ਹੈ ਨੇਪਾਲ ‘ਚ ਤਬਾਹੀ ਦਾ ਕਾਰਨ ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ !

Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ

4 hours ago
Canada ‘ਚ 8 ਮਹੀਨਿਆਂ ਤੋਂ ਲਾਪਤਾ ਭਾਰਤੀ ਮਹਿਲਾ ਦੀ ਮਿਲੀ ਲਾਸ਼

5 hours ago
Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ

Chandra Grahan 2026: ਸਾਲ ਦਾ ਆਖਰੀ ਚੰਦਰਮਾ ਗ੍ਰਹਿਣ ਸ਼ੁਰੂ

Hindi News
English News
Friday, August 28, 2026
No Result
View All Result
34 °c
Chandigarh
31 ° Sat
33 ° Sun
32 ° Mon
30 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Instagram ਨੇ ਅਚਾਨਕ Delete ਕੀਤੇ 1.35 ਲੱਖ ਅਕਾਊਂਟ

- ਕਾਰਨ ਕਰ ਦੇਵੇਗਾ ਹੈਰਾਨ!

July 25, 2025
in ਖਬਰਾਂ, ਰਾਸ਼ਟਰੀ
Instagram ਨੇ ਅਚਾਨਕ Delete ਕੀਤੇ 1.35 ਲੱਖ ਅਕਾਊਂਟ

Instagram ਨੇ ਅਚਾਨਕ Delete ਕੀਤੇ 1.35 ਲੱਖ ਅਕਾਊਂਟ

– ਕਾਰਨ ਕਰ ਦੇਵੇਗਾ ਹੈਰਾਨ! 

ਨਵੀ ਦਿੱਲੀ, 25 ਜੁਲਾਈ (ਵਿਸ਼ਵ ਵਾਰਤਾ): ਇੰਸਟਾਗ੍ਰਾਮ (Instagram) ਨੇ ਲਗਭਗ 1.35 ਲੱਖ ਅਕਾਊਂਟ ਡਿਲੀਟ ਕਰ ਦਿੱਤੇ ਹਨ ਅਤੇ ਇਸਦਾ ਕਾਰਨ ਬਹੁਤ ਗੰਭੀਰ ਹੈ। ਇਨਾਂ ਖਾਤਿਆਂ ਤੋਂ ਅਸ਼ਲੀਲ ਤਸਵੀਰਾਂ ਦੀ ਮੰਗ ਅਤੇ ਇਤਰਾਜਯੋਗ ਕਮੈਂਟ ਹੋ ਰਹੇ ਸਨ। ਜਿਸ ਦੇ ਚੱਲਦਿਆਂ ਇਹ ਵੱਡੀ ਕਾਰਵਾਈ ਕੀਤੀ ਗਈ।

ਦੱਸ ਦਈਏ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬੱਚਿਆਂ ਅਤੇ ਕਿਸ਼ੋਰਾਂ ਦੀ ਸੁਰੱਖਿਆ ਨੂੰ ਲੈ ਕੇ ਦਬਾਅ ਕਾਫੀ ਵੱਧ ਗਿਆ ਹੈ। ਖਾਸ ਕਰਕੇ ਅਮਰੀਕਾ ਵਰਗੇ ਦੇਸ਼ ‘ਚ ਇੰਸਟਾਗ੍ਰਾਮ ਵਰਗੇ ਐਪਸ ‘ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਨੇ ਕਿਹਾ ਕਿ ਜੋ 1.35 ਲੱਖ ਅਕਾਊਂਟ ਡਿਲੀਟ ਕੀਤੇ ਗਏ ਹਨ ਇਹ ਖਾਤੇ ਅਪਮਾਨਜਨਕ ਟਿੱਪਣੀਆਂ ਪੋਸਟ ਕਰ ਰਹੇ ਸਨ ਜਾਂ ਉਨ੍ਹਾਂ ਖਾਤਿਆਂ ਤੋਂ ਜਿਨਸੀ ਸਮੱਗਰੀ ਦੀ ਮੰਗ ਕਰ ਰਹੇ ਸਨ ਜੋ ਬੱਚਿਆਂ ਵੱਲੋਂ ਬਾਲਗਾਂ ਦੁਆਰਾ ਚਲਾਏ ਜਾ ਰਹੇ ਸਨ।

ਮੀਡੀਆ ਰਿਪੋਰਟਸ ਅਨੁਸਾਰ ਮੈਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਲਗਭਗ 500,000 ਹੋਰ ਖਾਤਿਆਂ ਨੂੰ ਵੀ ਹਟਾ ਦਿੱਤਾ ਹੈ ਜੋ ਇਨ੍ਹਾਂ ਅਪਰਾਧੀਆਂ ਨਾਲ ਜੁੜੇ ਹੋਏ ਸਨ। ਇਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ “ਸਫਾਈ ਕਾਰਜਾਂ” ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiInstagramLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !

by Ranjit Singh
August 28, 2026
0

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ ! ਨਵੀਂ ਦਿੱਲੀ, 28...

Punjab Breaking: MP ਸਰਬਜੀਤ ਸਿੰਘ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖ਼ਲ

Punjab Breaking: MP ਸਰਬਜੀਤ ਸਿੰਘ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖ਼ਲ

by Ranjit Singh
August 28, 2026
0

Punjab Breaking: MP ਸਰਬਜੀਤ ਸਿੰਘ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖ਼ਲ ਜਲੰਧਰ, 28 ਅਗਸਤ (ਵਿਸ਼ਵ ਵਾਰਤਾ) –...

National: ਨੇਪਾਲ ‘ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ ‘ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ

National: ਨੇਪਾਲ ‘ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ ‘ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ

by Ranjit Singh
August 28, 2026
0

National: ਨੇਪਾਲ 'ਚ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਹਿਮਾਚਲ 'ਚ ਵੀ ਗਲੇਸ਼ੀਅਲ ਝੀਲਾਂ ਨੂੰ ਲੈ ਕੇ ਵਧੀ ਚਿੰਤਾ ਚੰਡੀਗੜ੍ਹ, 28...

National: ਮਾਡਲ ਕਤਲ ਮਾਮਲੇ ਦਾ ਮੁਲਜ਼ਮ ਇਮਰਾਨ ਐਨਕਾਊਂਟਰ ਮਗਰੋਂ ਕਾਬੂ

National: ਮਾਡਲ ਕਤਲ ਮਾਮਲੇ ਦਾ ਮੁਲਜ਼ਮ ਇਮਰਾਨ ਐਨਕਾਊਂਟਰ ਮਗਰੋਂ ਕਾਬੂ

by Ranjit Singh
August 28, 2026
0

National: ਮਾਡਲ ਕਤਲ ਮਾਮਲੇ ਦਾ ਮੁਲਜ਼ਮ ਇਮਰਾਨ ਐਨਕਾਊਂਟਰ ਮਗਰੋਂ ਕਾਬੂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ) – ਦਿੱਲੀ ਦੇ ਤਿਲਕ ਨਗਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !

by Ranjit Singh
August 28, 2026
0

Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ ! ਨਵੀਂ ਦਿੱਲੀ, 28...

Most Popular

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ

by Ranjit Singh
2 weeks ago
0

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ ਪਟਨਾ, 14 ਅਗਸਤ (ਵਿਸ਼ਵ ਵਾਰਤਾ): ਦਿੱਲੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 