Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 27 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਦੇਸ਼ ਭਰ ‘ਚ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਗਣੇਸ਼ ਚਤੁਰਥੀ, ਹਰ ਪਾਸੇ ‘ਗਣਪਤੀ ਬੱਪਾ ਮੌਰਿਆ’ ਦੀ ਗੂੰਜ
ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ‘ਚ ਵੜ੍ਹਿਆ ਹੜ੍ਹਾਂ ਦਾ ਪਾਣੀ , ਕਰੀਬ 400 ਵਿਦਿਆਰਥੀ ਅਤੇ ਅਧਿਆਪਕ ਫਸੇ
American singer ਟੇਲਰ ਸਵਿਫਟ ਦੀ ਹੋਈ ਮੰਗਣੀ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
Punjab Flood : ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ CM ਮਾਨ
ਹੈਲੀਕਾਪਟਰ ਦੇ ਛੱਤ ਤੋਂ ਉਡਾਣ ਭਰਨ ਤੋਂ ਬਾਅਦ ਇਮਾਰਤ ਪਾਣੀ ਵਿੱਚ ਹੋਈ ਢਹਿਢੇਰੀ
ਵੱਡੇ ਸਿੰਗਰ ਦਾ ਕਤਲ ਕਰਨ ਆਏ ਸ਼ੂਟਰਾਂ ਦਾ ਐਨਕਾਊਂਟਰ, ਪੜ੍ਹੋ ਵੇਰਵਾ
HighCourt ਨੇ ਪੰਜਾਬ, ਕੇਂਦਰ ਨੂੰ SC ਸਕਾਲਰਸ਼ਿਪ ਦੇ ਬਕਾਏ ਦਾ ਭੁਗਤਾਨ ਕਰਨ ਦੇ ਕੀਤੇ ਹੁਕਮ
Ravichandran Ashwin ਨੇ IPL ਨੂੰ ਕਿਹਾ ਅਲਵਿਦਾ
Punjab: ਸਾਬਕਾ ਵਿਜੀਲੈਂਸ ਮੁਖੀ SPS Parmar ਨੂੰ ਕੀਤਾ ਗਿਆ ਬਹਾਲ, ਇਸ ਮਾਮਲੇ ‘ਚ ਕੀਤਾ ਗਿਆ ਸੀ ਸਸਪੈਂਡ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























