HOSHIARPUR NEWS :ਹੁਸ਼ਿਆਰਪੁਰ ਦੀ ਪੁਲਿਸ ਵਲੋਂ 01 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਅਤੇ ਜਿੰਦਾ ਰੋਂਦਾ ਸਮੇਤ 02 ਕਥਿਤ ਦੋਸ਼ੀ ਕੀਤੇ ਕਾਬੂ !
MALERKOTLA NEWS:ਪਰਾਲੀ ਨੂੰ ਅੱਗ ਲੱਗਣੋਂ ਰੋਕਣ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਇਕੱਠਿਆਂ ਦੌਰਾ
JALANDHAR NEWS :ਡਿਪਟੀ ਕਮਿਸ਼ਨਰ ਨੇ ਨਵੀਂ ਅਨਾਜ ਮੰਡੀ ਜਲੰਧਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
MOHALI NEWS:ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਐਕਸਾਈਜ਼ ਤੇ ਟੈਕਸੇਸ਼ਨ ਸਲਾਹਕਾਰੀ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ
MOHALI NEWS :ਐਮ ਐਲ ਏ ਨੀਨਾ ਮਿੱਤਲ ਵੱਲੋਂ ਬਨੂੜ ਮੰਡੀ ’ਚ ਖਰੀਦ ਦੀ ਸ਼ੁਰੂਆਤ
MOHALI NEWS :ਪੰਜਾਬ ਸਰਕਾਰ ਨੇ ਵਿਆਪਕ ਸਿਖਲਾਈ ਪਹਿਲਕਦਮੀ ਨਾਲ ਨਰਸਿੰਗ ਸਿੱਖਿਆ ਵਿੱਚ ਕ੍ਰਾਂਤੀ ਲਿਆਂਦੀ
PUNJAB ਭਾਜਪਾ ਵੱਲੋਂ ਭੰਗੜੇ ਅਤੇ ਢੋਲ ਦੀ ਧੁੰਨ ਵਿਚਾਲੇ ਹਰਿਆਣਾ ’ਚ ਭਾਜਪਾ ਦੀ ਜਿੱਤ ਦਾ ਜਸ਼ਨ
CHANDIGARH NEWS :ਪੰਜਾਬ ਪੁਲਿਸ ਨੇ ਜਾਰੀ ਕੀਤਾ ਐਂਟੀ ਡਰੱਗ ਹੈਲਪਲਾਈਨ ਨੰਬਰ
Brahmpura ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ‘ਤੇ ਨੈਸ਼ਨਲ ਕਾਨਫਰੰਸ ਦੇ ਮੁੱਖੀ ਡਾ: ਫ਼ਾਰੂਕ ਅਬਦੁੱਲਾ ਨੂੰ ਵਧਾਈ ਦਿੱਤੀ
ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਖੂਨਦਾਨੀ ਬਲਜੀਤ ਸ਼ਰਮਾ ਰਾਜ ਪੱਧਰੀ ਸਮਾਗਮ ’ਚ ਹੋਣਗੇ ਸਨਮਾਨਿਤ
Haryana ‘ਚ ਬੀਜੇਪੀ ਦੀ ਹੈਟ੍ਰਿਕ ; 48 ਸੀਟਾਂ ਜਿੱਤਕੇ 57 ਸਾਲਾਂ ਦਾ ਤੋੜਿਆ ਰਿਕਾਰਡ
WishavWarta -Web Portal - Punjabi News Agency

Month: February 2018

ਚੌਂਕੀਦਾਰਾਂ ਨੂੰ ਬੰਦੀ ਬਣਾ ਲੁੱਟਿਆ ਗੋਦਾਮ

ਜਗਰਾਓਂ ਚ ਇਕ ਗੋਦਾਮ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਿਕ 5 ਚੌਂਕੀਦਾਰਾਂ ਨੂੰ ਬੰਦੀ ਬਣਾ ਕੇ ਇਹ ਗੋਦਾਮ ਲੁੱਟਿਆ ਗਿਆ.ਚੌਂਕੀਦਾਰ ਨੇ ਦੱਸਿਆ 25 ਤੋਂ 30 ਬਦਮਾਸ਼ 1650 ਬੋਰੀ ...

ਸੁੰਜਵਾਂ ਦਹਿਸ਼ਤਗਰਦੀ ਹਮਲਾ: ਸੁਰੱਖਿਆ ਬਲਾਂ ਨੇ ਢੇਰ ਕੀਤਾ ਚੌਥਾ ਦਹਿਸ਼ਤਗਰਦ

ਸੁੰਜਵਾਂ ਦਹਿਸ਼ਤਗਰਦੀ ਹਮਲਾ ਚ ਸੁਰੱਖਿਆ ਬਲਾਂ ਨੇ ਚੋਥੇ ਦਹਿਸ਼ਤਗਰਦ ਨੂੰ ਢੇਰ ਕਰ ਦਿੱਤਾ ਹੈ। ਜਦਕਿ ਸੁਰੱਖਿਆ ਬਲਾਂ ਦੇ 5 ਜਵਾਨ ਵੀ ਸ਼ਹੀਦ ਹੋ ਗਏ ਹਨ। ਇਸਤੋਂ ਪਹਿਲਾ ਸੁੰਜਵਾਂ ਦਹਿਸ਼ਤਗਰਦੀ ਹਮਲੇ ...

 ਬਿਜਲੀ ਵਿਭਾਗ ਦੇ ਜੇਈ ਵਲੋਂ ਅਪਣੀ ਪਤਨੀ ਬੇਟੇ ਦਾ ਕਤਲ 

  ਬਠਿੰਡਾ : ਗੋਪਾਲ ਨਗਰ ਵਿੱਚ ਬਿਜਲੀ ਵਿਭਾਗ ਦਾ ਜੇਈ ਨੇ ਆਪਣੇ ਲਾਇਸੇਂਸ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰ ਦਿਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੁਧਿਆਣਾ: ਚੱਲਦੀ ਕਾਰ ‘ਚ ਨਾਬਾਲਿਗ ਨਾਲ ਗੈਂਗਰੇਪ 

ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿੱਚ ਚੱਲਦੀ ਕਾਰ ਵਿੱਚ ਇੱਕ ਨਾਬਾਲਿਗ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ।

ਰਾਜਿੰਦਰ ਸਿੰਘ ਬਡਹੇੜੀ ਵੱਲੋਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਨਵੀਂ ਟੀਮ ਨੂੰ ਮੁਬਾਰਕਬਾਦ

ਰਾਜਿੰਦਰ ਸਿੰਘ ਬਡਹੇੜੀ ਵੱਲੋਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਨਵੀਂ ਟੀਮ ਨੂੰ ਮੁਬਾਰਕਬਾਦ

  ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਨੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਚੁਣੀ ਗਈ ...

‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

ਪੰਜਾਬ ਕਲਾ ਭਵਨ ਦੇ ਵਿਹੜੇ ਪੰਜਾਬੀ ਲੇਖਕ ਸਭਾ ਨੇ ਸਜਾਈ ਕਵਿਤਾਵਾਂ ਦੀ ਮਹਿਫ਼ਲ ਚੰਡੀਗੜ• : ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਅਮਰੀਕਾ ਨਾਲ ਸਬੰਧਤ ਐਨ ਆਰ ਆਈ ਕਵੀ ਮਨਮੋਹਨ ਭਿੰਡਰ ਦੀ ਕਾਵਿ ਪੁਸਤਕ 'ਸਾਹਾਂ ਵਿਚਮੌਲਦੇ ਹਰਫ਼' ਲੋਕ ਅਰਪਣ ਕੀਤੀ ਗਈ। ਸਭ ਤੋਂ ਪਹਿਲਾਂ ਲੇਖਕ ਸਭਾ ਦੇ ਅਹੁਦੇਦਾਰਾਂ ਵੱਲੋਂ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਸਾਹਿਤਕ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ ਅਤੇ ਪੁਆਧੀ ਸੱਥ ਦੇ ਚੇਅਰਮੈਨ ਤੇ ਨਾਮਵਰ ਲੇਖਕ ਮਨਮੋਹਨ ਸਿੰਘ ਦਾਊਂ ਹੁਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਡਾ. ਸਰਬਜੀਤ ਕੌਰਸੋਹਲ, ਮਨਮੋਹਨ ਸਿੰਘ ਦਾਊਂ, ਮਲਕੀਤ ਬਸਰਾ, ਗੁਰਮਿੰਦਰ ਸਿੱਧੂ, ਜਗਦੀਪ ਨੂਰਾਨੀ ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਸਾਂਝੇ ਤੌਰ 'ਤੇ ਮਨਮੋਹਨ ਭਿੰਡਰ ਦੀ ਕਾਵਿ ਪੁਸਤਕਰਿਲੀਜ਼ ਕੀਤੀ। ਫਿਰ ਇਸ ਉਤੇ ਵਿਸਥਾਰਤ ਪਰਚਾ ਪਾਲ ਅਜਨਬੀ ਹੁਰਾਂ ਨੇ ਪੇਸ਼ ਕਰਦਿਆਂ ਆਖਿਆ ਕਿ ਕਵੀ ਸੱਤ ਸਮੁੰਦਰ ਪਾਰ ਬੈਠ ਕੇ ਵੀ ਪੰਜਾਬ ਅਤੇ ਪੰਜਾਬੀਅਤ ਲਈ ਚਿੰਤਤਹੈ ਤੇ ਉਸਦੀ ਕਾਵਿ ਰਚਨਾ ਵਿਚ ਇਹੋ ਤੜਫ਼ ਮਹਿਸੂਸ ਹੁੰਦੀ ਹੈ। ਇਸ ਉਪਰੰਤ ਨਰਿੰਦਰ ਕੌਰ ਨਸਰੀਨ ਹੁਰਾਂ ਨੇ ਕਿਤਾਬ 'ਤੇ ਟਿੱਪਣੀ ਕਰਦਿਆਂ ਜਿੱਥੇ ਕਵਿਤਾਵਾਂ ਨੂੰ ਅਜੋਕੇ ਸਮੇਂ ਦਾਹਾਣੀ ਦੱਸਿਆ, ਉਥੇ ਕਵਿਤਾਵਾਂ ਦੇ ਵਿਸਥਾਰ 'ਚ ਜਾਂਦਿਆਂ ਉਨ•ਾਂ ਨੇ ਸਮੁੱਚੇ ਪਹਿਲੂ ਛੂਹੇ। ਇਸੇ ਤਰ•ਾਂ ਮਲਕੀਤ ਬਸਰਾ ਹੁਰਾਂ ਨੇ ਵੀ ਮਨਮੋਹਨ ਭਿੰਡਰ ਨਾਲ ਜਿੱਥੇ ਜਾਣ-ਪਹਿਚਾਣਕਰਵਾਈ, ਉਥੇ ਸਮਾਗਮ ਵਿਚ ਮੌਜੂਦ ਸਮੁੱਚੇ ਸਰੋਤਿਆਂ ਨਾਲ ਲੇਖਕ ਦੀਆਂ ਕਵਿਤਾਵਾਂ ਦੀ ਸਮੁੱਚੀ ਸਾਂਝ ਪਾਈ ਜਿਸ ਨਾਲ ਸਭ ਵਿਚ ਕਿਤਾਬ ਪੜ•ਨ ਦੀ ਤਾਂਘ ਜਾਗ ਪਈ। ਪੁਸਤਕ ਰਿਲੀਜ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਸਰਬਜੀਤ ਕਰ ਸੋਹਲ ਨੇ ਜਿੱਥੇ ਲੇਖਕ ਨੂੰ ਵਧਾਈ ਦਿੱਤੀ, ਉਥੇ ਇਸ ਉਦਮ ਲਈ ਪੰਜਾਬੀ ਲੇਖਕ ਸਭਾ ਨੂੰ ਹੱਲਾਸ਼ੇਰੀਦਿੰਦਿਆਂ ਉਨ•ਾਂ ਇਹ ਸੁਝਾਅ ਵੀ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਿਤਾਬਾਂ ਰਿਲੀਜ਼ ਕਰਨ 'ਤੇ ਹੀ ਨਾ ਰੁਕ ਜਾਈਏ। ਸਿਰ ਜੋੜ ਕੇ ਬੈਠੀਏ ਤੇ ਉਨ•ਾਂ 'ਤੇ ਵਿਚਾਰਾਂ-ਗੋਸ਼ਟੀਆਂ ਕਰੀਏ, ਜਿਸ ਨਾਲ ਸਾਹਿਤ ਅਤੇ ਪੰਜਾਬੀਅਤ ਦਾ ਮਿਆਰ ਹੋਰ ਉਚਾ ਅਤੇ ਸੁੱਚਾ ਹੋ ਸਕੇ। ਇਸੇ ਤਰ•ਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮਨਮੋਹਨ ਸਿੰਘ ਦਾਊਂ ਹੁਰਾਂ ਨੇਕਿਹਾ ਕਿ ਇਹ ਪੰਜਾਬੀਆਂ ਦੇ ਖੂਨ ਵਿਚ ਹੈ ਕਿ ਉਨ•ਾਂ ਦੀ ਕਵਿਤਾਵਾਂ, ਉਨ•ਾਂ ਦੀਆਂ ਲਿਖਤਾਂ ਲੋਕ ਹਿੱਤੀ ਤੇ ਲੋਕ ਪੱਖੀ ਹੁੰਦੀਆਂ ਹਨ ਤੇ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇਲੋਕ ਹਾਂ ਤੇ ਇਸੇ ਲਈ ਆਪਣੀਆਂ ਲਿਖਤਾਂ ਨਾਲ ਵੀ ਸਭ ਦਾ ਭਲਾ ਹੀ ਲੋਚਦੇ ਹਾਂ ਤੇ ਇਹੋ ਉਪਰਾਲਾ ਮੈਨੂੰ ਮਨਮੋਹਨ ਭਿੰਡਰ ਦੀਆਂ ਲਿਖਤਾਂ ਵਿਚੋਂ ਵੀ ਮਹਿਸੂਸ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਹਿਲੇ ਸੈਸ਼ਨ ਨੂੰ ਸਮੇਟਣ ਤੋਂ ਬਾਅਦ ਕਾਵਿ ਮਹਿਫ਼ਲ ਦੀ ਸ਼ੁਰੂਆਤ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਸਭ ਨੂੰ ਸੁਨੇਹਾ ਦਿੱਤਾ ਕਿ ਚੰਡੀਗੜ• ਵਿਚ ਪੰਜਾਬੀ ਨੂੰਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਚੰਡੀਗੜ• ਪੰਜਾਬੀ ਮੰਚ ਦੇ ਬੈਨਰ ਹੇਠ ਆਉਂਦੀ 19 ਫਰਵਰੀ 2018 ਨੂੰ ਪੁਰਾਣੇ ਪਿੰਡ ਰੁੜਕੀ ਤੇ ਅੱਜ ਦੇ ਸੈਕਟਰ17 ਵਿਖੇ ਇਕ ਰੋਜ਼ਾ ਸਮੂਹਿਕ ਭੁੱਖ ਹੜਤਾਲ ਕੀਤੀ ਜਾਵੇਗੀ। ਜਿਸ 'ਤੇ ਮੌਜੂਦ ਸਾਰੇ ਸਰੋਤਿਆਂ ਨੇ ਬਾਹਾਂ ਖੜ•ੀਆਂ ਕਰਕੇ ਸ਼ਾਮਲ ਹੋਣ ਦਾ ਅਹਿਦ ਲਿਆ। ਫਿਰ ਸਜਾਈ ਗਈ ਭਰਵੀਂਕਾਵਿ ਮਹਿਫ਼ਲ ਵਿਚ ਰਜਿੰਦਰ ਕੌਰ, ਸਵਰਨ ਸਿੰਘ ਬੋਪਾਰਾਏ, ਸੁਰਜੀਤ ਬੈਂਸ, ਮਨਜੀਤ ਕੌਰ ਮੋਹਾਲੀ, ਸੁਰਿੰਦਰ ਗਿੱਲ, ਗੁਰਦੀਪ ਗੁੱਲ, ਸ਼ਿਵਨਾਥ, ਬਲਵੰਤ ਚੌਹਾਨ, ਡਾ. ਗੁਰਮਿੰਦਰਸਿੱਧੂ, ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲੈਹਲੀ, ਕਸ਼ਮੀਰ ਕੌਰ ਸੰਧੂ, ਸੇਵੀ ਰਾਇਤ, ਦਲਜੀਤ ਕੌਰ ਦਾਊਂ, ਰਮਨ ਸੰਧੂ, ਪਾਲ ਸਿੰਘ ਪਾਲ, ਭੁਪਿੰਦਰ ਮਟੌਰੀਆ, ਤੇਜਾ ਸਿੰਘ ਥੂਹਾ,ਰਾਣਾ ਬੂਲਪੁਰੀ, ਰਘਵੀਰ ਵੜੈਚ, ਜਸਵੰਤ ਕੁਮਾਰ, ਬਲਜੀਤ ਸਿੰਘ, ਦਰਸ਼ਨ ਸਿੰਘ ਸਿੱਧੂ, ਰਣਜੋਧ ਰਾਣਾ, ਮਨਮੋਹਨ ਸਿੰਘ ਦਾਊਂ, ਜਗਦੀਪ ਨੂਰਾਨੀ, ਜਸਵੀਰ ਕੁਮਾਰ ਆਦਿ ਨੇਆਪਣੀਆਂ ਕਵਿਤਾਵਾਂ, ਗ਼ਜ਼ਲ਼ਾਂ, ਨਜ਼ਮਾਂ ਤੇ ਗੀਤਾਂ ਰਾਹੀਂ ਮਹਿਫ਼ਲ ਰੁਸ਼ਨਾ ਦਿੱਤੀ। ਆਖਰ ਵਿਚ ਸਭਾ ਵੱਲੋਂ ਸਭਨਾਂ ਦਾ ਧੰਨਵਾਦ ਮੀਤ ਪ੍ਰਧਾਨ ਜਗਦੀਪ ਨੂਰਾਨੀ ਨੇ ਕੀਤਾ ਤੇ ਮੰਚਸੰਚਾਲਨ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਇਆ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਡਾ. ਬਲਦੇਵ ਸਿੰਘ ਖਹਿਰਾ, ਸਰਦਾਰਾ ਸਿੰਘ ਚੀਮਾ, ਡਾ. ਗੁਰਮੇਲ ਸਿੰਘ, ਐਨ.ਐਸ. ਬਸਰਾ,ਜੋਗਿੰਦਰ ਸਿੰਘ ਜੱਗਾ,ਡਾ. ਸ਼ਰਨਜੀਤ ਕੌਰ, ਸੁਰਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਭੁਪਿੰਦਰ ਸਿੰਘ ਮਲਿਕ ਅਤੇ ਡਾ. ਬਲਦੇਵ ਸਿੰਘ ਛਾਜਲੀ ਸਪਤਰਿਸ਼ੀ ਪਬਲੀਕੇਸ਼ਨ ਆਦਿ ਵੀ ਹਾਜ਼ਰਸਨ। ਫੋਟੋ  ਕੈਪਸ਼ਨ : ਪੁਸਤਕ 'ਸਾਹਾਂ ਵਿਚ ਮੌਲਦੇ ਹਰਫ਼' ਨੂੰ ਰਿਲੀਜ਼ ਕਰਦੇ ਡਾ. ਸਰਬਜੀਤ ਕੌਰ ਸੋਹਲ, ਮਨਮੋਹਨ ਸਿੰਘ ਦਾਊਂ, ਮਲਕੀਤ ਬਸਰਾ, ਡਾ. ਗੁਰਮਿੰਦਰ ਸਿੱਧੂ, ਜਗਦੀਪਨੂਰਾਨੀ ਅਤੇ ਦੀਪਕ ਸ਼ਰਮਾ ਚਨਾਰਥਲ।

ਅਟਾਰੀਵਾਲੇ ਦਾ ਸੂਬਾ ਪਧਰੀ ਸ਼ਹੀਦੀ ਸਮਾਗਮ ਸਿਰਫ ਯਾਦਗਾਰ ਵਿਖੇ ਸੀ- ਪੰਜਾਬ ਸਰਕਾਰ 

ਚੰਡੀਗੜ੍ਹ, 10 ਫਰਵਰੀ:         ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦਾ 172ਵਾਂ ਸ਼ਹੀਦੀ ਦਿਵਸ ਬਾਰੇ ਸੂਬਾ ਪੱਧਰੀ ਸਮਾਗਮ ਸ਼ਨੀਵਾਰ ਨੂੰ ਉਨ੍ਹਾਂ ਦੀ ਯਾਦਗਾਰ, ਇੰਡੀਆ ਗੇਟ, ਅਟਾਰੀ ਵਿਖੇ ਮਨਾਇਆ ਗਿਆ ਨਾਂ ...

Page 61 of 92 1 60 61 62 92

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ