<img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /> <div>ਬਠਿੰਡਾ:ਅਰਜੁਨ ਨਗਰ ਇਲਾਕੇ ਵਿੱਚ ਬਣ ਰਹੀ ਇਮਾਰਤ ਡਿੱਗੀ ਗਈ ਜਿਸ ਵਿਚ ਹੇਠਾਂ ਦਬੇ 6 ਲੋਕਾਂ ਨੂੰ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।</div>