• Latest
  • Trending
‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

8 years ago
National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

5 minutes ago
ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

9 minutes ago
ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

2 hours ago
ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

2 hours ago
Asian Boxing C’ships  : ਵਿਸ਼ਵਨਾਥ, ਚੰਦਰਿਕਾ ਭਾਰਤ ਦੀ ​​ਅੰਡਰ-19 ਅਤੇ ਅੰਡਰ-23 ਟੀਮ ਦੀ ਕਰਨਗੇ ਅਗਵਾਈ

Asian Boxing C’ships  : ਵਿਸ਼ਵਨਾਥ, ਚੰਦਰਿਕਾ ਭਾਰਤ ਦੀ ​​ਅੰਡਰ-19 ਅਤੇ ਅੰਡਰ-23 ਟੀਮ ਦੀ ਕਰਨਗੇ ਅਗਵਾਈ

2 hours ago
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

3 hours ago
ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

3 hours ago
Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

3 hours ago
ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

3 hours ago
Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

4 hours ago
ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

4 hours ago
ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

4 hours ago
Hindi News
English News
Wednesday, July 1, 2026
No Result
View All Result
36 °c
Chandigarh
30 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

February 11, 2018
in ਚੰਡੀਗੜ੍ਹ
‘ਸਾਹਾਂ ਵਿਚ ਮੌਲਦੇ ਹਰਫ਼’ ਕਾਵਿ ਪੁਸਤਕ ਹੋਈ ਲੋਕ ਅਰਪਣ

ਪੰਜਾਬ ਕਲਾ ਭਵਨ ਦੇ ਵਿਹੜੇ ਪੰਜਾਬੀ ਲੇਖਕ ਸਭਾ ਨੇ ਸਜਾਈ ਕਵਿਤਾਵਾਂ ਦੀ ਮਹਿਫ਼ਲ
ਚੰਡੀਗੜ• : ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਅਮਰੀਕਾ ਨਾਲ ਸਬੰਧਤ ਐਨ ਆਰ ਆਈ ਕਵੀ ਮਨਮੋਹਨ ਭਿੰਡਰ ਦੀ ਕਾਵਿ ਪੁਸਤਕ ‘ਸਾਹਾਂ ਵਿਚਮੌਲਦੇ ਹਰਫ਼’ ਲੋਕ ਅਰਪਣ ਕੀਤੀ ਗਈ। ਸਭ ਤੋਂ ਪਹਿਲਾਂ ਲੇਖਕ ਸਭਾ ਦੇ ਅਹੁਦੇਦਾਰਾਂ ਵੱਲੋਂ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਸਾਹਿਤਕ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ ਅਤੇ ਪੁਆਧੀ ਸੱਥ ਦੇ ਚੇਅਰਮੈਨ ਤੇ ਨਾਮਵਰ ਲੇਖਕ ਮਨਮੋਹਨ ਸਿੰਘ ਦਾਊਂ ਹੁਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਡਾ. ਸਰਬਜੀਤ ਕੌਰਸੋਹਲ, ਮਨਮੋਹਨ ਸਿੰਘ ਦਾਊਂ, ਮਲਕੀਤ ਬਸਰਾ, ਗੁਰਮਿੰਦਰ ਸਿੱਧੂ, ਜਗਦੀਪ ਨੂਰਾਨੀ ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਸਾਂਝੇ ਤੌਰ ‘ਤੇ ਮਨਮੋਹਨ ਭਿੰਡਰ ਦੀ ਕਾਵਿ ਪੁਸਤਕਰਿਲੀਜ਼ ਕੀਤੀ। ਫਿਰ ਇਸ ਉਤੇ ਵਿਸਥਾਰਤ ਪਰਚਾ ਪਾਲ ਅਜਨਬੀ ਹੁਰਾਂ ਨੇ ਪੇਸ਼ ਕਰਦਿਆਂ ਆਖਿਆ ਕਿ ਕਵੀ ਸੱਤ ਸਮੁੰਦਰ ਪਾਰ ਬੈਠ ਕੇ ਵੀ ਪੰਜਾਬ ਅਤੇ ਪੰਜਾਬੀਅਤ ਲਈ ਚਿੰਤਤਹੈ ਤੇ ਉਸਦੀ ਕਾਵਿ ਰਚਨਾ ਵਿਚ ਇਹੋ ਤੜਫ਼ ਮਹਿਸੂਸ ਹੁੰਦੀ ਹੈ। ਇਸ ਉਪਰੰਤ ਨਰਿੰਦਰ ਕੌਰ ਨਸਰੀਨ ਹੁਰਾਂ ਨੇ ਕਿਤਾਬ ‘ਤੇ ਟਿੱਪਣੀ ਕਰਦਿਆਂ ਜਿੱਥੇ ਕਵਿਤਾਵਾਂ ਨੂੰ ਅਜੋਕੇ ਸਮੇਂ ਦਾਹਾਣੀ ਦੱਸਿਆ, ਉਥੇ ਕਵਿਤਾਵਾਂ ਦੇ ਵਿਸਥਾਰ ‘ਚ ਜਾਂਦਿਆਂ ਉਨ•ਾਂ ਨੇ ਸਮੁੱਚੇ ਪਹਿਲੂ ਛੂਹੇ। ਇਸੇ ਤਰ•ਾਂ ਮਲਕੀਤ ਬਸਰਾ ਹੁਰਾਂ ਨੇ ਵੀ ਮਨਮੋਹਨ ਭਿੰਡਰ ਨਾਲ ਜਿੱਥੇ ਜਾਣ-ਪਹਿਚਾਣਕਰਵਾਈ, ਉਥੇ ਸਮਾਗਮ ਵਿਚ ਮੌਜੂਦ ਸਮੁੱਚੇ ਸਰੋਤਿਆਂ ਨਾਲ ਲੇਖਕ ਦੀਆਂ ਕਵਿਤਾਵਾਂ ਦੀ ਸਮੁੱਚੀ ਸਾਂਝ ਪਾਈ ਜਿਸ ਨਾਲ ਸਭ ਵਿਚ ਕਿਤਾਬ ਪੜ•ਨ ਦੀ ਤਾਂਘ ਜਾਗ ਪਈ।
ਪੁਸਤਕ ਰਿਲੀਜ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਸਰਬਜੀਤ ਕਰ ਸੋਹਲ ਨੇ ਜਿੱਥੇ ਲੇਖਕ ਨੂੰ ਵਧਾਈ ਦਿੱਤੀ, ਉਥੇ ਇਸ ਉਦਮ ਲਈ ਪੰਜਾਬੀ ਲੇਖਕ ਸਭਾ ਨੂੰ ਹੱਲਾਸ਼ੇਰੀਦਿੰਦਿਆਂ ਉਨ•ਾਂ ਇਹ ਸੁਝਾਅ ਵੀ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਿਤਾਬਾਂ ਰਿਲੀਜ਼ ਕਰਨ ‘ਤੇ ਹੀ ਨਾ ਰੁਕ ਜਾਈਏ। ਸਿਰ ਜੋੜ ਕੇ ਬੈਠੀਏ ਤੇ ਉਨ•ਾਂ ‘ਤੇ ਵਿਚਾਰਾਂ-ਗੋਸ਼ਟੀਆਂ ਕਰੀਏ, ਜਿਸ ਨਾਲ ਸਾਹਿਤ ਅਤੇ ਪੰਜਾਬੀਅਤ ਦਾ ਮਿਆਰ ਹੋਰ ਉਚਾ ਅਤੇ ਸੁੱਚਾ ਹੋ ਸਕੇ। ਇਸੇ ਤਰ•ਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮਨਮੋਹਨ ਸਿੰਘ ਦਾਊਂ ਹੁਰਾਂ ਨੇਕਿਹਾ ਕਿ ਇਹ ਪੰਜਾਬੀਆਂ ਦੇ ਖੂਨ ਵਿਚ ਹੈ ਕਿ ਉਨ•ਾਂ ਦੀ ਕਵਿਤਾਵਾਂ, ਉਨ•ਾਂ ਦੀਆਂ ਲਿਖਤਾਂ ਲੋਕ ਹਿੱਤੀ ਤੇ ਲੋਕ ਪੱਖੀ ਹੁੰਦੀਆਂ ਹਨ ਤੇ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇਲੋਕ ਹਾਂ ਤੇ ਇਸੇ ਲਈ ਆਪਣੀਆਂ ਲਿਖਤਾਂ ਨਾਲ ਵੀ ਸਭ ਦਾ ਭਲਾ ਹੀ ਲੋਚਦੇ ਹਾਂ ਤੇ ਇਹੋ ਉਪਰਾਲਾ ਮੈਨੂੰ ਮਨਮੋਹਨ ਭਿੰਡਰ ਦੀਆਂ ਲਿਖਤਾਂ ਵਿਚੋਂ ਵੀ ਮਹਿਸੂਸ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪਹਿਲੇ ਸੈਸ਼ਨ ਨੂੰ ਸਮੇਟਣ ਤੋਂ ਬਾਅਦ ਕਾਵਿ ਮਹਿਫ਼ਲ ਦੀ ਸ਼ੁਰੂਆਤ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਸਭ ਨੂੰ ਸੁਨੇਹਾ ਦਿੱਤਾ ਕਿ ਚੰਡੀਗੜ• ਵਿਚ ਪੰਜਾਬੀ ਨੂੰਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਚੰਡੀਗੜ• ਪੰਜਾਬੀ ਮੰਚ ਦੇ ਬੈਨਰ ਹੇਠ ਆਉਂਦੀ 19 ਫਰਵਰੀ 2018 ਨੂੰ ਪੁਰਾਣੇ ਪਿੰਡ ਰੁੜਕੀ ਤੇ ਅੱਜ ਦੇ ਸੈਕਟਰ17 ਵਿਖੇ ਇਕ ਰੋਜ਼ਾ ਸਮੂਹਿਕ ਭੁੱਖ ਹੜਤਾਲ ਕੀਤੀ ਜਾਵੇਗੀ। ਜਿਸ ‘ਤੇ ਮੌਜੂਦ ਸਾਰੇ ਸਰੋਤਿਆਂ ਨੇ ਬਾਹਾਂ ਖੜ•ੀਆਂ ਕਰਕੇ ਸ਼ਾਮਲ ਹੋਣ ਦਾ ਅਹਿਦ ਲਿਆ। ਫਿਰ ਸਜਾਈ ਗਈ ਭਰਵੀਂਕਾਵਿ ਮਹਿਫ਼ਲ ਵਿਚ ਰਜਿੰਦਰ ਕੌਰ, ਸਵਰਨ ਸਿੰਘ ਬੋਪਾਰਾਏ, ਸੁਰਜੀਤ ਬੈਂਸ, ਮਨਜੀਤ ਕੌਰ ਮੋਹਾਲੀ, ਸੁਰਿੰਦਰ ਗਿੱਲ, ਗੁਰਦੀਪ ਗੁੱਲ, ਸ਼ਿਵਨਾਥ, ਬਲਵੰਤ ਚੌਹਾਨ, ਡਾ. ਗੁਰਮਿੰਦਰਸਿੱਧੂ, ਧਿਆਨ ਸਿੰਘ ਕਾਹਲੋਂ, ਲਾਭ ਸਿੰਘ ਲੈਹਲੀ, ਕਸ਼ਮੀਰ ਕੌਰ ਸੰਧੂ, ਸੇਵੀ ਰਾਇਤ, ਦਲਜੀਤ ਕੌਰ ਦਾਊਂ, ਰਮਨ ਸੰਧੂ, ਪਾਲ ਸਿੰਘ ਪਾਲ, ਭੁਪਿੰਦਰ ਮਟੌਰੀਆ, ਤੇਜਾ ਸਿੰਘ ਥੂਹਾ,ਰਾਣਾ ਬੂਲਪੁਰੀ, ਰਘਵੀਰ ਵੜੈਚ, ਜਸਵੰਤ ਕੁਮਾਰ, ਬਲਜੀਤ ਸਿੰਘ, ਦਰਸ਼ਨ ਸਿੰਘ ਸਿੱਧੂ, ਰਣਜੋਧ ਰਾਣਾ, ਮਨਮੋਹਨ ਸਿੰਘ ਦਾਊਂ, ਜਗਦੀਪ ਨੂਰਾਨੀ, ਜਸਵੀਰ ਕੁਮਾਰ ਆਦਿ ਨੇਆਪਣੀਆਂ ਕਵਿਤਾਵਾਂ, ਗ਼ਜ਼ਲ਼ਾਂ, ਨਜ਼ਮਾਂ ਤੇ ਗੀਤਾਂ ਰਾਹੀਂ ਮਹਿਫ਼ਲ ਰੁਸ਼ਨਾ ਦਿੱਤੀ। ਆਖਰ ਵਿਚ ਸਭਾ ਵੱਲੋਂ ਸਭਨਾਂ ਦਾ ਧੰਨਵਾਦ ਮੀਤ ਪ੍ਰਧਾਨ ਜਗਦੀਪ ਨੂਰਾਨੀ ਨੇ ਕੀਤਾ ਤੇ ਮੰਚਸੰਚਾਲਨ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਇਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਡਾ. ਬਲਦੇਵ ਸਿੰਘ ਖਹਿਰਾ, ਸਰਦਾਰਾ ਸਿੰਘ ਚੀਮਾ, ਡਾ. ਗੁਰਮੇਲ ਸਿੰਘ, ਐਨ.ਐਸ. ਬਸਰਾ,ਜੋਗਿੰਦਰ ਸਿੰਘ ਜੱਗਾ,ਡਾ. ਸ਼ਰਨਜੀਤ ਕੌਰ, ਸੁਰਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਭੁਪਿੰਦਰ ਸਿੰਘ ਮਲਿਕ ਅਤੇ ਡਾ. ਬਲਦੇਵ ਸਿੰਘ ਛਾਜਲੀ ਸਪਤਰਿਸ਼ੀ ਪਬਲੀਕੇਸ਼ਨ ਆਦਿ ਵੀ ਹਾਜ਼ਰਸਨ।

ਫੋਟੋ  ਕੈਪਸ਼ਨ : ਪੁਸਤਕ ‘ਸਾਹਾਂ ਵਿਚ ਮੌਲਦੇ ਹਰਫ਼’ ਨੂੰ ਰਿਲੀਜ਼ ਕਰਦੇ ਡਾ. ਸਰਬਜੀਤ ਕੌਰ ਸੋਹਲ, ਮਨਮੋਹਨ ਸਿੰਘ ਦਾਊਂ, ਮਲਕੀਤ ਬਸਰਾ, ਡਾ. ਗੁਰਮਿੰਦਰ ਸਿੱਧੂ, ਜਗਦੀਪਨੂਰਾਨੀ ਅਤੇ ਦੀਪਕ ਸ਼ਰਮਾ ਚਨਾਰਥਲ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

by Navjot
July 1, 2026
0

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ  ...

Most Popular

20 ਜੂਨ ਤੋਂ ਪੰਜਾਬ ਦੌਰੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ

20 ਜੂਨ ਤੋਂ ਪੰਜਾਬ ਦੌਰੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ

by Jaspreet Kaur
3 weeks ago
0

20 ਜੂਨ ਤੋਂ ਪੰਜਾਬ ਦੌਰੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ - ਗੁਰੂ ਨਗਰੀ ਤੋਂ ਕਰਨਗੇ ਆਗਾਜ਼! ਚੰਡੀਗੜ੍ਹ, 10...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 