<div><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></div> <div>ਜਗਰਾਓਂ ਚ ਇਕ ਗੋਦਾਮ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਿਕ 5 ਚੌਂਕੀਦਾਰਾਂ ਨੂੰ ਬੰਦੀ ਬਣਾ ਕੇ ਇਹ ਗੋਦਾਮ ਲੁੱਟਿਆ ਗਿਆ.ਚੌਂਕੀਦਾਰ ਨੇ ਦੱਸਿਆ 25 ਤੋਂ 30 ਬਦਮਾਸ਼ 1650 ਬੋਰੀ ਚੌਲ ਟਰਾਲੇ ਵਿੱਚ ਲੈ ਕੇ ਫਰਾਰ ਹੋ ਗਏ ਪੁਲਸ ਜਾਂਚ ਕਰ ਰਹੀ ਹੈ।</div>