Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਮਾਰਚ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News ) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
ਤਰਨਜੀਤ ਸਿੰਘ ਸੰਧੂ ਬਣੇ ਦਿੱਲੀ ਦੇ ਨਵੇਂ ਉਪ ਰਾਜਪਾਲ, ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਚੁਕਾਈ ਸਹੁੰ
ਹੋਰਮੁਜ਼ ਜਲਡਮਰੂ ‘ਚ ਥਾਈ ਜਹਾਜ਼ ‘ਮਯੂਰੀ ਨਾਰੀ’ ‘ਤੇ ਹਮਲਾ
ਗੁਰਸਿਮਰਨ ਮੰਡ ਦੇ ਘਰ ਪਹੁੰਚੀ NIA ਦੀ ਟੀਮ, ਕਰੀਬ ਡੇਢ ਘੰਟੇ ਤੱਕ ਕੀਤੀ ਪੁੱਛਗਿੱਛ
ਆਬਕਾਰੀ ਨੀਤੀ ਮਾਮਲਾ : ਕੇਜਰੀਵਾਲ-ਸਿਸੋਦੀਆ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ
ਲਿਵਾਸਾ ਹਸਪਤਾਲ ਵੱਲੋਂ Ludhiana ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ
Supreme Court ਨੇ ਇੱਛਾ ਮੌਤ ਮਾਮਲੇ ਵਿੱਚ ਸੁਣਾਇਆ ਇਤਿਹਾਸਕ ਫੈਸਲਾ, ਪੜ੍ਹੋ ਵੇਰਵਾ
ਨਕਸਲ-ਮੁਕਤ ਮੁਹਿੰਮ ਨੂੰ ਵੱਡੀ ਸਫਲਤਾ: 108 ਨਕਸਲੀਆਂ ਦਾ ਆਤਮ ਸਮਰਪਣ
ਈਰਾਨ ਨੇ ਮੁਸਲਮਾਨਾਂ ਨੂੰ ਕੀਤੀ ਵੱਡੀ ਅਪੀਲ, ਪੜ੍ਹੋ ਕੀ ਕਿਹਾ ?
ਮਿਡਲ ਈਸਟ ‘ਚ ਤਣਾਅ ਦੇ ਵਿਚਕਾਰ ਉਰਵਸ਼ੀ ਰੌਤੇਲਾ ਕੁਵੈਤ ਤੋਂ ਸੁਰੱਖਿਅਤ ਵਾਪਸ ਭਾਰਤ ਪਰਤੀ























