ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ 28 ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ
ਚੰਡੀਗੜ੍ਹ, 10 ਨਵੰਬਰ 2026 (ਵਿਸ਼ਵ ਵਾਰਤਾ): ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਾਰਟੀ ਗਤੀਵਿਧੀਆਂ ਨੂੰ ਵਧਾਉਣ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। ਪਾਰਟੀ ਵੱਲੋਂ 28 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਜਿਸ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

ਅਮਨਦੀਪ ਸਿੰਘ ਡੱਡੂਆਣਾ – ਅੰਮ੍ਰਿਤਸਰ (ਸ਼ਹਿਰੀ)
ਸ੍ਰ. ਜਸਕਰਨ ਸਿੰਘ ਰਿਆੜ – ਅੰਮ੍ਰਿਤਸਰ (ਦਿਹਾਤੀ)
ਸ੍ਰ. ਪ੍ਰਗਟ ਸਿੰਘ ਵਿਰਕ – ਬਠਿੰਡਾ
ਸ੍ਰ. ਪਵਿੱਤਰ ਸਿੰਘ – ਫ਼ਤਹਿਗੜ੍ਹ ਸਾਹਿਬ
ਸ੍ਰ. ਨਛੱਤਰ ਸਿੰਘ ਦੱਬੜੀਖਾਨਾ – ਫ਼ਰੀਦਕੋਟ
ਸ੍ਰ. ਮਹਿੰਦਰ ਸਿੰਘ ਬਾਜਵਾ – ਜਲੰਧਰ
ਸ੍ਰ. ਅਮਨਦੀਪ ਸਿੰਘ ਹਸਨਪੁਰ – ਮਾਨਸਾ
ਸ੍ਰ. ਹਰਜੀਤ ਸਿੰਘ – ਬਰਨਾਲਾ
ਸ੍ਰ. ਸੁਖਬੀਰ ਸਿੰਘ ਬਲਬੇੜਾ – ਪਟਿਆਲਾ
ਸ੍ਰ. ਅਵਤਾਰ ਸਿੰਘ ਕਾਹਨਗੜ੍ਹ – ਸੰਗਰੂਰ
ਸ੍ਰ. ਜਗਦੇਵ ਸਿੰਘ ਚੌਦਾ – ਮਲੇਰਕੋਟਲਾ
ਸ੍ਰ. ਪ੍ਰਤਾਪ ਸਿੰਘ – ਫ਼ਾਜ਼ਿਲਕਾ
ਸ੍ਰ. ਉਮਰਾਓ ਸਿੰਘ – ਪਠਾਨਕੋਟ
ਸ੍ਰ. ਚਮਕੌਰ ਸਿੰਘ ਧੁੰਨ – ਤਰਨ ਤਾਰਨ ਸਾਹਿਬ
ਸ੍ਰ. ਜਗਦੀਪ ਸਿੰਘ ਭੁੱਲਰ – ਫ਼ਿਰੋਜ਼ਪੁਰ
ਸ੍ਰ. ਜਸਵਿੰਦਰ ਸਿੰਘ ਬਾਦਲ – ਸ੍ਰੀ ਮੁਕਤਸਰ ਸਾਹਿਬ
ਸ੍ਰ. ਰਛਪਾਲ ਸਿੰਘ – ਕਪੂਰਥਲਾ
ਸ੍ਰ. ਕੁਲਦੀਪ ਸਿੰਘ ਸਰਸੀਣੀ – ਮੋਹਾਲੀ
ਸ੍ਰ. ਮਨਜਿੰਦਰ ਸਿੰਘ ਬੱਲ – ਗੁਰਦਾਸਪੁਰ (ਦਿਹਾਤੀ)
ਸ੍ਰ. ਗੁਰਪ੍ਰੀਤ ਸਿੰਘ – ਗੁਰਦਾਸਪੁਰ
ਸ੍ਰ. ਹਰਜੀਤ ਸਿੰਘ ਭੂੰਦੜ – ਲੁਧਿਆਣਾ (ਦਿਹਾਤੀ)
ਰੋਹਿਤ ਖੁੱਲਰ – ਲੁਧਿਆਣਾ (ਸ਼ਹਿਰੀ-1)
ਕਰਮਜੀਤ ਸਿੰਘ – ਮੋਗਾ
ਐਡਵੋਕੇਟ ਸਰਬਜੀਤ ਸਿੰਘ – ਰੂਪਨਗਰ
ਮਨਦੀਪ ਸਿੰਘ – ਹੁਸ਼ਿਆਰਪੁਰ (ਸ਼ਹਿਰੀ)
ਮਨਜਿੰਦਰ ਸਿੰਘ ਰੜਾ – ਹੁਸ਼ਿਆਰਪੁਰ (ਦਿਹਾਤੀ)
ਅਮਨਦੀਪ ਸਿੰਘ ਖਾਲਸਾ – ਮੋਗਾ (ਸ਼ਹਿਰੀ)
ਗੁਰਪ੍ਰੀਤ ਸਿੰਘ ਪ੍ਰਿੰਸ – ਲੁਧਿਆਣਾ (ਸ਼ਹਿਰੀ-2)