• Latest
  • Trending
IPL 2026: ਕੋਲਕਾਤਾ ਨੇ ਗੁਜਰਾਤ ਨੂੰ ਹਰਾਇਆ, ਪਲੇਆਫ ਦੀਆਂ ਉਮੀਦਾਂ ਕਾਇਮ

IPL 2026: ਕੋਲਕਾਤਾ ਨੇ ਗੁਜਰਾਤ ਨੂੰ ਹਰਾਇਆ, ਪਲੇਆਫ ਦੀਆਂ ਉਮੀਦਾਂ ਕਾਇਮ

3 hours ago
Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

8 minutes ago
Big Breaking: ਪਟੜੀ ‘ਤੇ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਲੱਗੀ ਅੱਗ

Big Breaking: ਪਟੜੀ ‘ਤੇ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਲੱਗੀ ਅੱਗ

40 minutes ago
IPL 2026: ਅੱਜ ਦਿਨ ਦਾ ਦੂਜਾ ਮੈਚ ਦਿੱਲੀ ਅਤੇ ਰਾਜਸਥਾਨ ਵਿਚਾਲੇ

IPL 2026: ਅੱਜ ਦਿਨ ਦਾ ਦੂਜਾ ਮੈਚ ਦਿੱਲੀ ਅਤੇ ਰਾਜਸਥਾਨ ਵਿਚਾਲੇ

50 minutes ago
International: ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਜੂਨੀਅਰ ਸਿਹਤ ਮੰਤਰੀ

International: ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਜੂਨੀਅਰ ਸਿਹਤ ਮੰਤਰੀ

2 hours ago
Himachal Pradesh: ਨਗਰ ਨਿਗਮ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ

Himachal Pradesh: ਨਗਰ ਨਿਗਮ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ ਹੀਟਵੇਵ ਲਈ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ ਹੀਟਵੇਵ ਲਈ ਅਲਰਟ ਕੀਤਾ ਜਾਰੀ

3 hours ago
IPL 2026: ਅੱਜ ਦੋ ਮੁਕਾਬਲੇ: ਪਹਿਲਾਂ ਮੈਚ ਪੰਜਾਬ ਅਤੇ ਬੰਗਲੌਰ ਵਿਚਾਲੇ

IPL 2026: ਅੱਜ ਦੋ ਮੁਕਾਬਲੇ: ਪਹਿਲਾਂ ਮੈਚ ਪੰਜਾਬ ਅਤੇ ਬੰਗਲੌਰ ਵਿਚਾਲੇ

3 hours ago
Hukamnama Sri Darbar Sahib Today – 17 May 2026 | Ang 676 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 17 May 2026 | Ang 676 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
IPL 2026 : ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

IPL 2026 : ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

13 hours ago
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਗਠਨ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਗਠਨ

14 hours ago
Hindi News
English News
Sunday, May 17, 2026
No Result
View All Result
38 °c
Chandigarh
38 ° Mon
38 ° Tue
39 ° Wed
38 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IPL 2026: ਕੋਲਕਾਤਾ ਨੇ ਗੁਜਰਾਤ ਨੂੰ ਹਰਾਇਆ, ਪਲੇਆਫ ਦੀਆਂ ਉਮੀਦਾਂ ਕਾਇਮ

May 17, 2026
in ਖਬਰਾਂ, ਖੇਡਾਂ
IPL 2026: ਕੋਲਕਾਤਾ ਨੇ ਗੁਜਰਾਤ ਨੂੰ ਹਰਾਇਆ, ਪਲੇਆਫ ਦੀਆਂ ਉਮੀਦਾਂ ਕਾਇਮ

IPL 2026: ਕੋਲਕਾਤਾ ਨੇ ਗੁਜਰਾਤ ਨੂੰ ਹਰਾਇਆ, ਪਲੇਆਫ ਦੀਆਂ ਉਮੀਦਾਂ ਕਾਇਮ

ਕੋਲਕਾਤਾ, 17 ਮਈ 2026: ਕੋਲਕਾਤਾ ਨੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਕਾਇਮ ਰੱਖਦਿਆਂ ਗੁਜਰਾਤ ਨੂੰ ਹਰਾ ਦਿੱਤਾ ਹੈ। ਕੇਕੇਆਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਨੂੰ 29 ਦੌੜਾਂ ਨਾਲ ਹਰਾਇਆ। ਇਹ ਕੋਲਕਾਤਾ ਦੀ 12 ਮੈਚਾਂ ਵਿੱਚ ਪੰਜਵੀਂ ਜਿੱਤ ਹੈ। ਟੀਮ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਈ ਹੈ। ਗੁਜਰਾਤ 16 ਅੰਕਾਂ ਨਾਲ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ।

ਆਈਪੀਐਲ 2026 ਦੇ 60ਵੇਂ ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕੇਕੇਆਰ ਨੇ ਫਿਨ ਐਲਨ (35 ਗੇਂਦਾਂ ਵਿੱਚ 93 ਦੌੜਾਂ), ਅੰਗਕ੍ਰਿਸ਼ ਰਘੂਵੰਸ਼ੀ (44 ਗੇਂਦਾਂ ‘ਚ 82 ਦੌੜਾਂ) ਅਤੇ ਕੈਮਰਨ ਗ੍ਰੀਨ (28 ਗੇਂਦਾਂ ਵਿੱਚ 52 ਦੌੜਾਂ) ਦੇ ਤੂਫਾਨੀ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ਵਿੱਚ 2 ਵਿਕਟਾਂ ‘ਤੇ 247 ਦੌੜਾਂ ਬਣਾਈਆਂ ਅਤੇ ਗੁਜਰਾਤ ਨੂੰ ਜਿੱਤ ਲਈ 248 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ, ਗੁਜਰਾਤ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 218 ਦੌੜਾਂ ਬਣਾਈਆਂ।

ਕਪਤਾਨ ਸ਼ੁਭਮਨ ਗਿੱਲ, ਜੋਸ ਬਟਲਰ ਅਤੇ ਸਾਈ ਸੁਦਰਸ਼ਨ ਨੇ ਗੁਜਰਾਤ ਲਈ ਚੰਗੀ ਬੱਲੇਬਾਜ਼ੀ ਕੀਤੀ, ਟੀਮ ਨੂੰ ਜਿੱਤ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਟੀਮ ਨੂੰ ਜਿੱਤ ਦਿਵਾਉਣ ‘ਚ ਅਸਫਲ ਰਹੇ। ਸ਼ੁਭਮਨ ਗਿੱਲ ਨੇ 49 ਗੇਂਦਾਂ ‘ਤੇ 85 ਦੌੜਾਂ, ਸਾਈ ਸੁਧਰਸਨ ਨੇ ਅਜੇਤੂ 53 ਦੌੜਾਂ, ਜਦੋਂ ਕਿ ਜੋਸ ਬਟਲਰ ਨੇ 35 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਗੁਜਰਾਤ ਲਗਾਤਾਰ ਪੰਜ ਜਿੱਤਾਂ ਤੋਂ ਬਾਅਦ ਇਹ ਛੇਵਾਂ ਮੈਚ ਹਾਰਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIPL 2026Latest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

by Ranjit Singh
May 17, 2026
0

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ 'ਤੇ ਜਾਨਲੇਵਾ ਹਮਲਾ ਪਟਿਆਲਾ, 17 ਮਈ 2026 – ਪਟਿਆਲਾ ਵਿੱਚ ਸਾਬਕਾ...

Big Breaking: ਪਟੜੀ ‘ਤੇ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਲੱਗੀ ਅੱਗ

Big Breaking: ਪਟੜੀ ‘ਤੇ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਲੱਗੀ ਅੱਗ

by Ranjit Singh
May 17, 2026
0

Big Breaking: ਪਟੜੀ 'ਤੇ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਲੱਗੀ ਅੱਗ ਨਵੀਂ ਦਿੱਲੀ, 17 ਮਈ 2026 – ਐਤਵਾਰ ਸਵੇਰੇ ਲਗਭਗ...

IPL 2026: ਅੱਜ ਦਿਨ ਦਾ ਦੂਜਾ ਮੈਚ ਦਿੱਲੀ ਅਤੇ ਰਾਜਸਥਾਨ ਵਿਚਾਲੇ

IPL 2026: ਅੱਜ ਦਿਨ ਦਾ ਦੂਜਾ ਮੈਚ ਦਿੱਲੀ ਅਤੇ ਰਾਜਸਥਾਨ ਵਿਚਾਲੇ

by Ranjit Singh
May 17, 2026
0

IPL 2026: ਅੱਜ ਦਿਨ ਦਾ ਦੂਜਾ ਮੈਚ ਦਿੱਲੀ ਅਤੇ ਰਾਜਸਥਾਨ ਵਿਚਾਲੇ ਚੰਡੀਗੜ੍ਹ, 17 ਮਈ 2026 – ਆਈਪੀਐਲ 2026 ਵਿੱਚ ਐਤਵਾਰ,...

International: ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਜੂਨੀਅਰ ਸਿਹਤ ਮੰਤਰੀ

International: ਪੰਜਾਬ ਦੀ ਧੀ ਇੰਗਲੈਂਡ ‘ਚ ਬਣੀ ਜੂਨੀਅਰ ਸਿਹਤ ਮੰਤਰੀ

by Ranjit Singh
May 17, 2026
0

International: ਪੰਜਾਬ ਦੀ ਧੀ ਇੰਗਲੈਂਡ 'ਚ ਬਣੀ ਜੂਨੀਅਰ ਸਿਹਤ ਮੰਤਰੀ ਚੰਡੀਗੜ੍ਹ, 17 ਮਈ 2026 – ਪੰਜਾਬ ਦੀ ਧੀ ਪ੍ਰੀਤ ਕੌਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ

by Ranjit Singh
May 17, 2026
0

Breaking: ਬਦਮਾਸ਼ਾਂ ਨੇ ਗੱਡੀ ਘੇਰ ਕੇ ਕੀਤਾ ਸਾਬਕਾ ਸਰਪੰਚ 'ਤੇ ਜਾਨਲੇਵਾ ਹਮਲਾ ਪਟਿਆਲਾ, 17 ਮਈ 2026 – ਪਟਿਆਲਾ ਵਿੱਚ ਸਾਬਕਾ...

Most Popular

ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ

ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ

by Navjot
2 weeks ago
0

ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ ਲੁਧਿਆਣਾਃ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 