Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 16 ਅਕਤੂਬਰ (ਵਿਸ਼ਵ ਵਾਰਤਾ) ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 ਪੰਜਾਬ ਪੁਲਿਸ ’ਚ ਫੇਰਬਦਲ: 9 PPS ਅਧਿਕਾਰੀਆਂ ਦੇ ਤਬਾਦਲੇ
🛑 ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ
🛑 ਚੰਡੀਗੜ੍ਹ ਦੀ ਸੁਖਨਾ ਝੀਲ ਬਣੀ ਰਾਮਸਰ ਸਾਈਟ ; ਭਾਰਤ ਵਿੱਚ ਰਾਮਸਰ ਸਾਈਟਾਂ ਦੀ ਗਿਣਤੀ ਹੋਈ 103
🛑 1st T20I : ਨਿਕੀ ਪ੍ਰਸਾਦ ਨੇ ਕੀਤਾ ਡੈਬਿਊ ; ਮੰਧਾਨਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਜ਼ਿੰਬਾਬਵੇ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
🛑 ਅਕਾਲ ਤਖ਼ਤ ਸਾਹਿਬ ਵੱਲੋਂ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਅਤੇ ਕੀਰਤਨ ਕਰਨ ’ਤੇ ਰੋਕ
🛑 Amritsar : ਅਕਾਲ ਤਖ਼ਤ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
🛑 Delhi : ਪੁਲਿਸ ਨੇ ‘ਤਿਰੰਗਾ ਮਾਰਚ’ ਤੋਂ ਪਹਿਲਾਂ ਅਭਿਜੀਤ ਦੀਪਕੇ ਨੂੰ ਲਿਆ ਹਿਰਾਸਤ ‘ਚ
🛑 ਭਾਰਤ-ਜਾਪਾਨ ਸਾਫ਼ ਊਰਜਾ, ਮਹੱਤਵਪੂਰਨ ਖਣਿਜਾਂ ਵਿੱਚ ਸਹਿਯੋਗ ਵਧਾਉਣਗੇ : ਵਿੱਤ ਮੰਤਰੀ
🛑 Big Breaking : ਰਾਜਬੀਰ ਘੁੰਮਣ CBI ਅੱਗੇ ਹੋਏ ਪੇਸ਼
🛑 ਪੈਨ-ਇੰਡੀਅਨ ਫਿਲਮ ‘Haindava’ 27 ਨਵੰਬਰ ਨੂੰ ਹੋਵੇਗੀ ਰਿਲੀਜ਼
🛑 ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਪਹਿਲਾ ਇਤਿਹਾਸਕ ਟੀ-20 ਮੈਚ ਅੱਜ
🛑 ਅਮਿਤ ਕਸ਼ਯਪ ਕਤਲ ਕਾਂਡ ; ਪਤਨੀ ਰਵਿਤਾ ਅਤੇ ਉਸਦੇ ਪ੍ਰੇਮੀ ਅਮਰਦੀਪ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
🛑 ਭਾਰਤ ਅਤੇ ਜਾਪਾਨ ਨੇ ਸੜਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਨੇੜਲੇ ਸਬੰਧਾਂ ‘ਤੇ ਕੀਤੀ ਚਰਚਾ
🛑 ਗੁਜਰਾਤ ਵਿੱਚ ਫੂਡ ਨਿਰਮਾਣ ਯੂਨਿਟ ਸੀਲ ; 2,000 ਕਿਲੋ ਸਟਾਕ ‘ਤੇ ਰੋਕ
🛑 ਟਿਕਾਊ ਰੁਜ਼ਗਾਰ ਸਿਰਜਣ ਲਈ ਉੱਚ-ਗੁਣਵੱਤਾ ਵਾਲੇ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਦੀ ਲੋੜ : ਵਿੱਤ ਮੰਤਰੀ ਸੀਤਾਰਮਨ
🛑 ਕੇਂਦਰੀ ‘Mini Ratna’ HLL ਨੇ ਰਾਸ਼ਟਰੀ ਈ-ਕਾਮਰਸ ਪਲੇਟਫਾਰਮ ਰਾਹੀਂ ਸਿਹਤ ਸੰਭਾਲ ਉਤਪਾਦਾਂ ਨੂੰ ਆਨਲਾਈਨ ਉਪਲਬਧ ਕਰਵਾਇਆ
🛑 Rajasthan : ਫਰਜ਼ੀ FMGE ਸਰਟੀਫਿਕੇਟ ਮਾਮਲੇ ਵਿੱਚ 4 ਹੋਰ ਡਾਕਟਰ ਗ੍ਰਿਫ਼ਤਾਰ
🛑 ਬਠਿੰਡਾ ਦੇ ਰਾਮਪੁਰਾ ਫੂਲ ਨੇੜੇ ਪਟੜੀ ਤੋਂ ਉਤਰੀ ਮਾਲ ਗੱਡੀ ; ਰੇਲ ਆਵਾਜਾਈ ਪ੍ਰਭਾਵਿਤ
🔗 Punjab: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ
🔗 Punjab: ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਮੋੜਵਾਂ ਜਵਾਬ
🔗 Big News: CM ਭਗਵੰਤ ਮਾਨ ਦੀ ਫਰਾਂਸ ਯਾਤਰਾ ਨੂੰ ਮਨਜ਼ੂਰੀ, ਹਾਈਕੋਰਟ ਤੋਂ ਮਿਲੀ ਰਾਹਤ
🔗 Big News: ਜਥੇਦਾਰ ਗੜਗੱਜ ਨੇ ਭਾਈ ਪਰਵਿੰਦਰ ਸਿੰਘ (ਝੋਟਾ) ਨੂੰ ਦਿੱਤਾ ਕੌਮੀ ਸ਼ਹੀਦ ਦਾ ਦਰਜਾ
🔗 Punjab: ਬੇਕਾਬੂ ਹੋ ਕੇ ਸਕੂਲ ਬੱਸ ਘਰ ਦੇ ਗੇਟ ਨਾਲ ਜਾ ਟਕਰਾਈ, ਵਾਲ-ਵਾਲ ਬਚੇ ਸਕੂਲੀ ਬੱਚੇ
🔗 Punjab: ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਜਣਿਆ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ
🔗 International: ਰੂਸ ਦੇ ਕਾਮਚਟਕਾ ’ਚ ਆਇਆ ਜ਼ਬਰਦਸਤ ਭੂਚਾਲ
🔗 National: ਤਾਮਿਲਨਾਡੂ CM ਨਾਂਅ ’ਤੇ ਸਾਈਬਰ ਠੱਗੀ, ਮਹਿਲਾ ਤੋਂ ਠੱਗੇ 7.72 ਲੱਖ ਰੁਪਏ
🔗 National: ਕੇਂਦਰ ਸਰਕਾਰ ਨੇ ਪੈਟਰੋਲ ’ਤੇ ਬਰਾਮਦ ਡਿਊਟੀ ਵਧਾਈ ਅਤੇ ਡੀਜ਼ਲ ’ਤੇ ਘਟਾਈ
🔗 International: ਅਮਰੀਕੀ ਸਕੂਲ ਵਿੱਚ ਗੋਲੀਬਾਰੀ, 3 ਬੱਚਿਆਂ ਸਮੇਤ 4 ਦੀ ਮੌਤ
🔗 CJP Tiranga March: ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ, ਟ੍ਰੈਫਿਕ ਐਡਵਾਇਜ਼ਰੀ ਜਾਰੀ
🔗 Punjab: ਡਾ. ਨਵਜੋਤ ਕੌਰ ਸਿੱਧੂ ਨੂੰ ਭਾਰਤੀ ਰਾਸ਼ਟਰਵਾਦੀ ਪਾਰਟੀ ਨੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਕੀਤਾ ਮੁਕਤ























