ਭਾਜਪਾ ਨੇ ਮਿਉਂਸੀਪਲ ਚੋਣਾਂ ਦੀ ਧੱਕੇਸ਼ਾਹੀ ਨੂੰ ਉਜਾਗਰ ਕਰਨ ਦੇ ਲਈ ਬਣਾਈ ਕਮੇਟੀ by Wishavwarta December 18, 2017 0 ਚੰਡੀਗੜ੍ਹ, 18 ਦਸੰਬਰ (ਵਿਸ਼ਵ ਵਾਰਤਾ )- 17 ਦਸੰਬਰ ਨੂੰ ਸੰਪਨ ਹੋਈ ਮਿਉਂਸੀਪਲ ਚੋਣਾਂ ਵਿਚ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਖਾਸਕਰ ਪੰਜਾਬ... Read moreDetails
ਸਾਨੂੰ ਜਨਤਾ ਦਾ ਫੈਸਲਾ ਸਵੀਕਾਰ : ਰਾਹੁਲ ਗਾਂਧੀ by Wishavwarta December 18, 2017 0 ਨਵੀਂ ਦਿੱਲੀ, 18 ਦਸੰਬਰ - ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼... Read moreDetails
ਸਾਬਕਾ ਚੀਫ ਜਸਟਿਸ ਦੇਬੀ ਸਿੰਘ ਤਿਵਾਤੀਆ ਦੀ ਯਾਦ ‘ਚ ਹਾਈ ਕੋਰਟ ‘ਚ ਸ਼ੋਕ ਸਭਾ by Wishavwarta December 18, 2017 0 ਚੰਡੀਗੜ•, 18 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਦੇਬੀ ਸਿੰਘ ਤਿਵਾਤੀਆ ਜਿਨ•ਾਂ ਦਾ ਬੀਤੇ ਦਿਨ ਦੇਹਾਂਤ... Read moreDetails
ਕਰਜ਼ਾ ਮੁਆਫੀ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਦੀਆਂ ਰਿਪੋਰਟਾਂ ਤੋਂ ਰਾਜ ਪੱਧਰੀ ਕਮੇਟੀ ਅਸੰਤੁਸ਼ਟ by Wishavwarta December 18, 2017 0 ਲੰਬਿਤ ਪਏ ਸਮੂਹ ਕੇਸਾਂ ਦਾ ਜਨਵਰੀ 2018 ਤੱਕ ਕੀਤਾ ਜਾਵੇ ਨਿਪਟਰਾ-ਵਿੰਨੀ ਮਹਾਜਨ ਚੰਡੀਗੜ ,18 ਦਸੰਬਰ:(ਵਿਸ਼ਵ ਵਾਰਤਾ ) ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ... Read moreDetails
ਸਿਰਸਾ ਵੱਲੋਂ ਦਿੱਲੀ ਵਿਚ ਹੁੱਕੇ ‘ਤੇ ਪਾਬੰਦੀ ਲਗਵਾਉਣ ਦੀ ਕੀਤੀ ਸ਼ਲਾਘਾ by Wishavwarta December 18, 2017 0 ਨਵੀਂ ਦਿੱਲੀ, 18 ਦਸੰਬਰ : (ਵਿਸ਼ਵ ਵਾਰਤਾ ) ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਏ ਜਾਣ ਦੇ ਯਤਨਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨਾ ਸਿਰਫ ਉਹਨਾਂ ਦੀ ਤਜਵੀਜ਼ ਦੀ ਹਮਾਇਤ ਕਰ ਦਿੱਤੀ ਬਲਕਿ ਇਹ ਵੀ ਆਖ ਦਿੱਤਾ ਕਿ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਨਾਮ 'ਤੇ ਕਦੋਂ ਮਨਾਇਆ ਜਾਣਾ ਹੈ, ਇਸਦੀ ਤਾਰੀਕ ਨਿਸ਼ਚਿਤ ਕਰਨ ਲਈ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਵਿਚਫੈਸਲਾ ਕੀਤਾ ਜਾਵੇਗਾ। ਇਥੇ ਰਾਜੌਰੀ ਗਾਰਡਨ ਇਲਾਕੇ ਵਿਚ ਸਿੰਘ ਸਭਾ ਵਿਖੇ ਡਿਸਪੈਂਸਰੀ ਦੇ ਉਦਘਾਟਨ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਦੇਸ਼ ਅਤੇ ਮਨੁੱਖਤਾ ਵਾਸਤੇ ਦਿੱਤੀ ਸ਼ਹਾਦਤ ਦੀ ਦੁਨੀਆਂ ਵਿਚ ਹੋਰ ਕੋਈ ਮਿਸਾਲ ਨਹੀਂ ਹੈ। ਉਹਨਾਂ ਕਿਹਾ ਕਿ ਇਹ ਤਜਵੀਜ਼ ਕਾਫੀ ਪਹਿਲਾਂ ਹੀਪੇਸ਼ ਹੋ ਜਾਣੀ ਚਾਹੀਦੀ ਸੀ ਪਰ ਹੁਣ ਜਦੋਂ ਇਹ ਤਜਵੀਜ਼ ਸਾਹਮਣੇ ਆ ਗਈ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਕਿ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਨਾਮ 'ਤੇ ਕਿਸ ਮਿਤੀ ਨੂੰ ਮਨਾਇਆ ਜਾਵੇ। ਉਹਨਾਂ ਕਿਹਾ ਕਿ ਸਿਰਫ ਬਾਲ ਦਿਵਸ ਹੀ ਨਹੀਂਬਲਕਿ ਮਾਂ ਦਿਵਸ (ਮਦਰਜ਼ ਡੇਅ) ਵੀ ਮਾਤਾ ਸਾਹਿਬ ਕੌਰ ਜੀ ਦੇ ਨਾਮ 'ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਚ ਹੁੱਕੇ 'ਤੇ ਪਾਬੰਦੀ ਲਗਵਾਉਣ ਲਈ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਨਸ਼ਾ, ਸ਼ਰਾਬ ਤੇ ਤੰਬਾਕੂ ਸਾਡੀ ਨੌਜਵਾਨ ਪੀੜੀ ਨੂੰ ਤਬਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸਦੀ ਪਾਬੰਦੀ ਦੀ ਬਦੌਲਤ ਨੌਜਵਾਨਾਂ ਵਿਚ ਨਸ਼ੇ ਦੀਲੱਤ ਨੂੰ ਕਾਬੂ ਪਾਉਣ ਵਿਚ ਮਦਦ ਮਿਲੇਗੀ। ਉਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਪਾਬੰਦੀ ਨੂੰ ਵਾਚਦਿਆਂ ਹੋਰਨਾਂ ਰਾਜਾਂ ਵਿਚ ਵੀ ਇਸਨੂੰ ਲਾਗੂ ਕਰਨ। ਜਨਤਕ ਮਾਮਲਿਆਂ 'ਤੇ ਇਸਦੀ ਹਮਾਇਤ ਲਈ ਧੰਨਵਾਦ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਹਮੇਸ਼ਾ ਦਿੱਲੀ ਦੇ ਲੋਕਾਂ ਦੇ ਰਿਣੀ ਰਹਿਣਗੇ ਜਿਹਨਾਂ ਨੇ ਲੋਕ ਭਲਾਈ ਦੇ ਕੰਮਾਂ ਵਿਚ ਉਹਨਾਂ ਦੀ ਹਮੇਸ਼ਾ ਹਮਾਇਤ ਕੀਤੀ ਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਪਹਿਲ ਕਦਮੀਆਂ ਦੀ ਲੋਕਵੱਧ ਚੜ ਕੇ ਹਮਾਇਤ ਕਰਨਗੇ। Read moreDetails
Gujarat, Himachal Pradesh voted for politics of performance over dynasty: Amit Shah by Wishavwarta December 18, 2017 0 New Delhi, December 18: BJP president Amit Shah on Monday said that the results of the Gujarat and Himachal Pradesh elections showed that the... Read moreDetails
PM Modi hails victory, says development has won by Wishavwarta December 18, 2017 0 New Delhi, December 18: Prime Minister Narendra Modi on Monday hailed the results of the elections in Gujarat and Himachal Pradesh as indicative... Read moreDetails
ਮੁੱਖ ਮੰਤਰੀ ਨੇ ਵਿਆਹ ਸ਼ਗੂਨ ਯੋਜਨਾ ਦੇ ਤਹਿਤ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ 41,000 ਰੁਪਏ ਤੋਂ 51,000 ਰੁਪਏ ਕੀਤੀ by Wishavwarta December 18, 2017 0 ਚੰਡੀਗੜ੍ਹ, 18 ਦਸੰਬਰ ( ਵਿਸ਼ਵ ਵਾਰਤਾ ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮੁੱਖ ਮੰਤਰੀ ਵਿਆਹ ਸ਼ਗੂਨ ਯੋਜਨਾ ਦੇ... Read moreDetails
Akal Takht Jathedar endorses demand of Sirsa to celebrate Children’s Day in name of Sahibzadas by Wishavwarta December 18, 2017 0 New Delhi, December 18: The Delhi MLA and Delhi Sikh Gurudwara Management Committee (DSGMC) General Secretary Manjinder Singh Sirsa's move to... Read moreDetails
Punjab imposes complete ban on supply & sale of Chinese Manjha by Wishavwarta December 18, 2017 0 Chandigarh, December 18: The Punjab Government has imposed the complete ban on manufacturing, sale, production, storage, supply, and use of kite... Read moreDetails