ਨਵੀਂ ਦਿੱਲੀ, 18 ਦਸੰਬਰ – ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਉਤੇ ਬੋਲਦਿਆਂ ਕਿਹਾ ਕਿ ਸਾਨੂੰ ਜਨਤਾ ਦਾ ਫੈਸਲਾ ਸਵੀਕਾਰ ਹੈ| ਉਨ੍ਹਾਂ ਨੇ ਦੋਨਾਂ ਰਾਜਾਂ ਵਿਚ ਨਵੀਆਂ ਸਰਕਾਰਾਂ ਨੂੰ ਵਧਾਈ ਦਿੱਤੀ|
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ ਗੁਹਾਟੀ, 22 ਮਈ (IANS,ਵਿਸ਼ਵ ਵਾਰਤਾ)- ਪੁਲਿਸ ਨੇ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ...