• Latest
  • Trending
Abohar ਸੰਜੇ ਵਰਮਾ ਕਤਲ ਕੇਸ ਮਾਮਲੇ ‘ਤੇ ਭਾਜਪਾ-‘ਆਪ’ ਆਹਮੋ-ਸਾਹਮਣੇ

Abohar ਸੰਜੇ ਵਰਮਾ ਕਤਲ ਕੇਸ ਮਾਮਲੇ ‘ਤੇ ਭਾਜਪਾ-‘ਆਪ’ ਆਹਮੋ-ਸਾਹਮਣੇ

11 months ago
Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

9 minutes ago
INDIA ਬਲਾਕ ਮੀਟਿੰਗ ‘ਚ ਪੰਜ ਮੁੱਦਿਆਂ ‘ਤੇ ਬਣੀ ਸਹਿਮਤੀ, ਪੜ੍ਹੋ ਵੇਰਵਾ

INDIA ਬਲਾਕ ਮੀਟਿੰਗ ‘ਚ ਪੰਜ ਮੁੱਦਿਆਂ ‘ਤੇ ਬਣੀ ਸਹਿਮਤੀ, ਪੜ੍ਹੋ ਵੇਰਵਾ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼: 8 ਪਿਸਤੌਲ ਬਰਾਮਦ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼: 8 ਪਿਸਤੌਲ ਬਰਾਮਦ

2 hours ago
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

2 hours ago
ਦਿੱਲੀ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ! ਹਾਈਵੇਅ ‘ਤੇ ਕਾਰ ਵਿੱਚੋਂ ਮਿਲੀ ਲਾਸ਼

ਦਿੱਲੀ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ! ਹਾਈਵੇਅ ‘ਤੇ ਕਾਰ ਵਿੱਚੋਂ ਮਿਲੀ ਲਾਸ਼

2 hours ago
Breaking: ਮਨਪ੍ਰੀਤ ਇਆਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਣਗੇ ਸ਼ਾਮਲ !

Breaking: ਮਨਪ੍ਰੀਤ ਇਆਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਣਗੇ ਸ਼ਾਮਲ !

3 hours ago
International: ਡੋਮਿਨਿਕਨ ਰੀਪਬਲਿਕ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਪ੍ਰਾਈਵੇਟ ਜੈੱਟ ਕ੍ਰੈਸ਼

International: ਡੋਮਿਨਿਕਨ ਰੀਪਬਲਿਕ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਪ੍ਰਾਈਵੇਟ ਜੈੱਟ ਕ੍ਰੈਸ਼

3 hours ago
Punjab: ਨੀਤੀ ਅਯੋਗ ਦੀ ਮੀਟਿੰਗ ‘ਚ CM ਮਾਨ ਆਪਣੀ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਕਰਨਗੇ ਪੇਸ਼

Punjab: ਨੀਤੀ ਅਯੋਗ ਦੀ ਮੀਟਿੰਗ ‘ਚ CM ਮਾਨ ਆਪਣੀ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਕਰਨਗੇ ਪੇਸ਼

4 hours ago
Punjab: 1984 ਦੇ ਸ਼ਹੀਦਾਂ ਦੀ ਯਾਦ ‘ਚ ਨਾਨਕਸਰ ਦੇਵੀਵਾਲਾ ਵਿਖੇ ਪਾਏ ਗਏ ਅਖੰਡ ਪਾਠਾਂ ਦੇ ਭੋਗ

Punjab: 1984 ਦੇ ਸ਼ਹੀਦਾਂ ਦੀ ਯਾਦ ‘ਚ ਨਾਨਕਸਰ ਦੇਵੀਵਾਲਾ ਵਿਖੇ ਪਾਏ ਗਏ ਅਖੰਡ ਪਾਠਾਂ ਦੇ ਭੋਗ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Ind Vs Afg ਟੈਸਟ: ਭਾਰਤ ਨੇ ਅਫਗਾਨਿਸਤਾਨ ਨੂੰ ਫਾਲੋਆਨ ਦਿੱਤਾ

Ind Vs Afg ਟੈਸਟ: ਭਾਰਤ ਨੇ ਅਫਗਾਨਿਸਤਾਨ ਨੂੰ ਫਾਲੋਆਨ ਦਿੱਤਾ

5 hours ago
Hindi News
English News
Monday, June 8, 2026
No Result
View All Result
42 °c
Chandigarh
38 ° Tue
39 ° Wed
35 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Abohar ਸੰਜੇ ਵਰਮਾ ਕਤਲ ਕੇਸ ਮਾਮਲੇ ‘ਤੇ ਭਾਜਪਾ-‘ਆਪ’ ਆਹਮੋ-ਸਾਹਮਣੇ

ਮੰਤਰੀ ਅਮਨ ਅਰੋੜਾ ਨੇ ਮਨਜਿੰਦਰ ਸਿਰਸਾ 'ਤੇ ਵਿੰਨਿਆ ਨਿਸ਼ਾਨਾ

July 10, 2025
in ਖਬਰਾਂ, ਪੰਜਾਬ
Abohar ਸੰਜੇ ਵਰਮਾ ਕਤਲ ਕੇਸ ਮਾਮਲੇ ‘ਤੇ ਭਾਜਪਾ-‘ਆਪ’ ਆਹਮੋ-ਸਾਹਮਣੇ

Abohar ਸੰਜੇ ਵਰਮਾ ਕਤਲ ਕੇਸ ਮਾਮਲੇ ‘ਤੇ ਭਾਜਪਾ-‘ਆਪ’ ਆਹਮੋ-ਸਾਹਮਣੇ

ਮੰਤਰੀ ਅਮਨ ਅਰੋੜਾ ਨੇ ਮਨਜਿੰਦਰ ਸਿਰਸਾ ‘ਤੇ ਵਿੰਨਿਆ ਨਿਸ਼ਾਨਾ

ਚੰਡੀਗੜ੍ਹ, 10 ਜੁਲਾਈ (ਵਿਸ਼ਵ ਵਾਰਤਾ): ਅਬੋਹਰ (Abohar) ਵਿੱਚ ਬੀਤੇ ਦਿਨੀ ਗੈਂਗਸਟਰਾਂ ਵੱਲੋਂ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਤੇਜ਼ ਹੋ ਗਈ ਹੈ। ਵਪਾਰੀ ਦੇ ਕਤਲ ਤੋਂ ਬਾਅਦ ਮੌਜੂਦਾ ‘ਆਪ’ ਸਰਕਾਰ ਅਤੇ ਭਾਜਪਾ ਇੱਕ ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ।

ਦਰਅਸਲ, ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਪੁਲਿਸ ਵੱਲੋਂ ਦੋ ਗੈਂਗਸਟਰਾਂ ਦੇ ਐਨਕਾਊਂਟਰ ‘ਤੇ ਸਵਾਲ ਚੁੱਕੇ ਸਨ। ਸਿਰਸਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ “ਪੰਜਾਬ ਸਰਕਾਰ ਅਪਰਾਧੀਆਂ ਨੂੰ ਰੋਕਣ ਵਿੱਚ ਅਸਮਰੱਥ ਹੈ। ਸਿਰਫ ਮਾਵਾਂ ਦੇ ਪੁੱਤਰਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਮਾਰਿਆ ਜਾ ਰਿਹਾ ਹੈ।”

ਸਿਰਸਾ ਦੇ ਇਸ ਬਿਆਨ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਜਿੱਥੇ ਸਮੁੱਚਾ ਪੰਜਾਬ ਅਬੋਹਰ ਦੇ ਉੱਘੇ ਸਮਾਜਸੇਵੀ ਵਪਾਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਖੜਾ ਹੈ, ਉੱਥੇ ਮਨਜਿੰਦਰ ਸਿੰਘ ਸਿਰਸਾ ਦਾ ਗੈਂਗਸਟਰਾਂ ਦੇ ਹੱਕ ਵਿੱਚ ਡਟਣਾ ਸਾਬਤ ਕਰ ਦਿੰਦਾ ਹੈ ਸੈਂਟਰਲ ਜੇਲ੍ਹਾਂ ਰਾਹੀਂ ਭਾਜਪਾ ਹੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: \ABOHARBreaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

by Jaspreet Kaur
June 8, 2026
0

Amritsar : ਡੀਸੀਪੀ ਦਫ਼ਤਰ 'ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ ਅੰਮ੍ਰਿਤਸਰ, 8 ਜੂਨ 2026 (ਵਿਸ਼ਵ ਵਾਰਤਾ) – ਅੰਮ੍ਰਿਤਸਰ ਦੇ ਡੀਸੀਪੀ ਦਫ਼ਤਰ...

INDIA ਬਲਾਕ ਮੀਟਿੰਗ ‘ਚ ਪੰਜ ਮੁੱਦਿਆਂ ‘ਤੇ ਬਣੀ ਸਹਿਮਤੀ, ਪੜ੍ਹੋ ਵੇਰਵਾ

INDIA ਬਲਾਕ ਮੀਟਿੰਗ ‘ਚ ਪੰਜ ਮੁੱਦਿਆਂ ‘ਤੇ ਬਣੀ ਸਹਿਮਤੀ, ਪੜ੍ਹੋ ਵੇਰਵਾ

by Jaspreet Kaur
June 8, 2026
0

INDIA ਬਲਾਕ ਮੀਟਿੰਗ 'ਚ ਪੰਜ ਮੁੱਦਿਆਂ 'ਤੇ ਬਣੀ ਸਹਿਮਤੀ, ਪੜ੍ਹੋ ਵੇਰਵਾ ਨਵੀ ਦਿੱਲੀ, 8 ਜੂਨ 2026 (ਵਿਸ਼ਵ ਵਾਰਤਾ) – INDIA...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 8, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਜੂਨ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼: 8 ਪਿਸਤੌਲ ਬਰਾਮਦ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼: 8 ਪਿਸਤੌਲ ਬਰਾਮਦ

by Ranjit Singh
June 8, 2026
0

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼: 8 ਪਿਸਤੌਲ ਬਰਾਮਦ - ਇੱਕ ਅਫਗਾਨ ਨਾਗਰਿਕ ਸਮੇਤ ਚਾਰ ਮੁਲਜ਼ਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

Amritsar : ਡੀਸੀਪੀ ਦਫ਼ਤਰ ‘ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ

by Jaspreet Kaur
June 8, 2026
0

Amritsar : ਡੀਸੀਪੀ ਦਫ਼ਤਰ 'ਚ ਫਾਇਰਿੰਗ, ਇੱਕ ਵਿਅਕਤੀ ਜ਼ਖ਼ਮੀ ਅੰਮ੍ਰਿਤਸਰ, 8 ਜੂਨ 2026 (ਵਿਸ਼ਵ ਵਾਰਤਾ) – ਅੰਮ੍ਰਿਤਸਰ ਦੇ ਡੀਸੀਪੀ ਦਫ਼ਤਰ...

Most Popular

Punjab: 4 ਨਗਰ ਕੌਂਸਲਾਂ ਦੀਆਂ ਆਮ ਚੋਣਾਂ: 125 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ

Punjab: 4 ਨਗਰ ਕੌਂਸਲਾਂ ਦੀਆਂ ਆਮ ਚੋਣਾਂ: 125 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ

by Ranjit Singh
2 days ago
0

Punjab: 4 ਨਗਰ ਕੌਂਸਲਾਂ ਦੀਆਂ ਆਮ ਚੋਣਾਂ: 125 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ ਲੁਧਿਆਣਾ, 6 ਜੂਨ (ਵਿਸ਼ਵ ਵਾਰਤਾ): ਰਾਜ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 