• Latest
  • Trending
ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ; ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ; ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

37 minutes ago
ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

6 minutes ago
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

2 hours ago
Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ ਜਾਂ ਗਿਰਾਵਟ ? ਜਾਣੋ ਅੱਜ ਦੀਆਂ ਕੀਮਤਾਂ

Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ ਜਾਂ ਗਿਰਾਵਟ ? ਜਾਣੋ ਅੱਜ ਦੀਆਂ ਕੀਮਤਾਂ

2 hours ago
ਲੁਧਿਆਣਾ ‘ਚ ਮੀਂਹ ਕਾਰਨ ਧਸੀ ਸੜਕ; ਨੇੜਲੀਆਂ ਇਮਾਰਤਾਂ ਨੂੰ ਪੈਦਾ ਹੋਇਆ ਖ਼ਤਰਾ!

ਲੁਧਿਆਣਾ ‘ਚ ਮੀਂਹ ਕਾਰਨ ਧਸੀ ਸੜਕ; ਨੇੜਲੀਆਂ ਇਮਾਰਤਾਂ ਨੂੰ ਪੈਦਾ ਹੋਇਆ ਖ਼ਤਰਾ!

3 hours ago
National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

3 hours ago
Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

3 hours ago
Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

4 hours ago
Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ

Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ

5 hours ago
Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Hindi News
English News
Thursday, August 6, 2026
No Result
View All Result
28 °c
Chandigarh
26 ° Fri
29 ° Sat
30 ° Sun
29 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ; ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

August 6, 2026
in ਖਬਰਾਂ, ਪੰਜਾਬ
ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ; ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ; ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ, 6 ਅਗਸਤ 2026 (ਵਿਸ਼ਵ ਵਾਰਤਾ): ਅੱਜ ਆਮ ਆਦਮੀ ਪਾਰਟੀ, ਚੰਡੀਗੜ੍ਹ ਵੱਲੋਂ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਅਤੇ ਕਰੋੜਾਂ ਰੁਪਏ ਦੇ ਟੇਬਲ ਏਜੰਡੇ ਨੂੰ ਬਿਨਾਂ ਯੋਗ ਬਹਿਸ ਅਤੇ ਪਾਰਦਰਸ਼ਤਾ ਦੇ ਪਾਸ ਕੀਤੇ ਜਾਣ ਦੇ ਵਿਰੋਧ ਵਿੱਚ ‘ਗਵਰਨਰ ਹਾਊਸ ਪੈਦਲ ਮਾਰਚ’ ਕੱਢਿਆ ਗਿਆ। ਪਰ ਇਸ ਦੌਰਾਨ ਮਾਹੌਲ ਕਾਫੀ ਗਰਮਾ ਗਿਆ

ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਉਨ੍ਹਾਂ ਨੂੰ ਮੌਕੇ ‘ਤੇ ਹੀ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਤੇ ਝੜਪ ਵੀ ਹੋਈ। ਪਾਰਟੀ ਆਗੂਆਂ ਨੇ ਬੈਰੀਕੇਡਿੰਗ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਚਲਾਈਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।

‘ਆਪ’ ਦਾ ਦੋਸ਼ ਹੈ ਕਿ ਨਗਰ ਨਿਗਮ ਦੀ ਜਨਰਲ ਹਾਊਸ ਬੈਠਕ ਵਿੱਚ ਕਜੌਲੀ ਤੋਂ ਚੰਡੀਗੜ੍ਹ ਤੱਕ ਵਾਟਰ ਸਪਲਾਈ ਪਾਈਪਲਾਈਨ ਬਦਲਣ ਨਾਲ ਜੁੜੇ 227 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਆਖ਼ਰੀ ਸਮੇਂ ‘ਚ ਟੇਬਲ ਏਜੰਡੇ ਦੇ ਰੂਪ ਵਿੱਚ ਪੇਸ਼ ਕਰਕੇ ਬਿਨਾਂ ਯੋਗ ਬਹਿਸ ਦੇ ਮਨਜ਼ੂਰੀ ਦੇ ਦਿੱਤੀ ਗਈ। ਕੌਂਸਲਰਾਂ ਨੂੰ ਪ੍ਰਸਤਾਵ ਦਾ ਅਧਿਐਨ ਕਰਨ ਲਈ ਪੂਰਾ ਸਮਾਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਦਨ ਵਿੱਚ ਇਸ ‘ਤੇ ਕੋਈ ਚਰਚਾ ਹੋਈ।

‘ਆਪ’ ਆਗੂਆਂ ਦਾ ਦੋਸ਼ ਹੈ ਕਿ ਜਨਤਾ ਦੇ ਟੈਕਸ ਨਾਲ ਜੁੜੇ ਇੰਨੇ ਵੱਡੇ ਪ੍ਰੋਜੈਕਟ ਨੂੰ ਦੋ ਪੰਨਿਆਂ ਦੇ ਟੇਬਲ ਏਜੰਡੇ ਰਾਹੀਂ ਜਲਦਬਾਜ਼ੀ ਵਿੱਚ ਪਾਸ ਕਰਨਾ ਪਾਰਦਰਸ਼ਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਨਿਸ਼ਪੱਖ ਜਾਂਚ ਹੋਣੀ ਚਾਹੀਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

by Jaspreet Kaur
August 6, 2026
0

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ - ਤਿੰਨ ਦਿਨਾ ਵਾਰਮ-ਅੱਪ ਮੈਚ ਕੱਲ੍ਹ ਤੋਂ ਸ਼ੁਰੂ, ਕੋਲੰਬੋ 'ਚ ਆਹਮੋ-ਸਾਹਮਣੇ ਹੋਣਗੀਆਂ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

by Jaspreet Kaur
August 6, 2026
0

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ - ਮਾਨਸੂਨ ਇਜਲਾਸ ਦਾ ਚੌਥਾ ਦਿਨ ਵੀ ਹੰਗਾਮੇਦਾਰ; ਗੈਰ-ਕਾਨੂੰਨੀ ਮਾਈਨਿੰਗ 'ਤੇ ਤਿੱਖੀ ਨੋਕ-ਝੋਕ ਚੰਡੀਗੜ੍ਹ,...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 6, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 6 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

by Jaspreet Kaur
August 6, 2026
0

ਜਬਰ ਜਨਾਹ ਮਾਮਲੇ 'ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ ਨਵੀ ਦਿੱਲੀ, 6...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ

by Jaspreet Kaur
August 6, 2026
0

ਭਾਰਤ ਵਿਰੁੱਧ ਵਾਰਮ-ਅੱਪ ਮੈਚ ਸ੍ਰੀਲੰਕਾਈ ਟੀਮ ਦਾ ਐਲਾਨ - ਤਿੰਨ ਦਿਨਾ ਵਾਰਮ-ਅੱਪ ਮੈਚ ਕੱਲ੍ਹ ਤੋਂ ਸ਼ੁਰੂ, ਕੋਲੰਬੋ 'ਚ ਆਹਮੋ-ਸਾਹਮਣੇ ਹੋਣਗੀਆਂ...

Most Popular

Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ ‘ਚ ਇਸ ਦਿਨ ਹੋਵੇਗੀ ਸੁਣਵਾਈ

Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ ‘ਚ ਇਸ ਦਿਨ ਹੋਵੇਗੀ ਸੁਣਵਾਈ

by Ranjit Singh
4 weeks ago
0

Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ 'ਚ ਇਸ ਦਿਨ ਹੋਵੇਗੀ ਸੁਣਵਾਈ ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ): ਅਯੁੱਧਿਆ ਰਾਮ ਮੰਦਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 