<a href="https://wishavwarta.in/wp-content/uploads/2020/05/amit-shah-1.jpg"><img class="alignnone size-medium wp-image-77239" src="https://wishavwarta.in/wp-content/uploads/2020/05/amit-shah-1-300x225.jpg" alt="" width="300" height="225" /></a> ਨਵੀਂ ਦਿੱਲੀ 2 ਅਗਸਤ ( ਵਿਸ਼ਵ ਵਾਰਤਾ )- ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿਛਲੇ ਦਿਨੀਂ ਕਰੋਨਾ ਸੈਂਪਲ ਲਏ ਗਏ ਸਨ ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ । ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਟਵੀਟ ਤੇ ਦਿੱਤੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਮੇਰੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਟੈਸਟ ਕਰਵਾ ਲੈਣ । <a href="https://wishavwarta.in/wp-content/uploads/2020/08/Screenshot_20200802-170932.jpg"><img class="alignnone size-medium wp-image-89773" src="https://wishavwarta.in/wp-content/uploads/2020/08/Screenshot_20200802-170932-300x181.jpg" alt="" width="300" height="181" /></a>