Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਦਸੰਬਰ 2025 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
INDW vs SLW 3rd T20I : ਭਾਰਤ ਨੇ ਕੀਤਾ ਸੀਰੀਜ਼ ‘ਤੇ ਕਬਜ਼ਾ; ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
ਸੀਰੀਆ ‘ਚ ਨਮਾਜ਼ ਦੌਰਾਨ ਮਸਜਿਦ ‘ਚ ਵੱਡਾ ਧਮਾਕਾ
CM ਭਗਵੰਤ ਮਾਨ ਨੇ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
Barnala ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ; ਜੋੜੇ ਨੇ NRI ਦੀ ਕੋਠੀ ‘ਚ ਕੀਤੀ ਖੁਦਕੁਸ਼ੀ!
Japan: ਫੈਕਟਰੀ ਮੁਲਾਜ਼ਮਾਂ ‘ਤੇ ਚਾਕੂ ਨਾਲ ਹਮਲਾ! ਕਈ ਜ਼ਖਮੀ
ਆਂਗਣਵਾੜੀ ਵਰਕਰਾਂ ਨੂੰ ਵੱਡਾ ਤੋਹਫ਼ਾ! ਵਧੇਗੀ ਤਨਖਾਹ ਅਤੇ ਮੋਬਾਈਲ ਭੱਤਾ, ਪੜ੍ਹੋ ਪੂਰੀ ਖ਼ਬਰ
Chandigarh ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ: ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
Firozpur ਦੇ 10 ਸਾਲ ਦੇ ਸਰਵਣ ਨੂੰ ਮਿਲਿਆ ਰਾਸ਼ਟਰੀ ਬੀਰ ਬਾਲ ਪੁਰਸਕਾਰ
IAS ਅਫਸਰ ਦੀ ਸਰਕਾਰੀ ਕੋਠੀ ਹੋਵੇਗੀ ਕੁਰਕ ! ਪੜ੍ਹੋ ਕੀ ਹੈ ਮਾਮਲਾ
PUNJAB : ਸਾਬਕਾ IG ਅਮਰ ਚਾਹਲ ਸਾਈਬਰ ਧੋਖਾਧੜੀ ਮਾਮਲਾ ; ਪੁਲਿਸ ਨੇ 25 ਖਾਤੇ ਕੀਤੇ ਸੀਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























