Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 7 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

CM Punjab ਨੂੰ ਪੰਨੂ ਨੇ ਦਿੱਤੀ ਧਮਕੀ: ਕਿਹਾ – ’15 ਅਗਸਤ ਨੂੰ ਮੁੱਖ ਮੰਤਰੀ ਹੋਣਗੇ ਨਿਸ਼ਾਨੇ ‘ਤੇ’
ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਵੱਡਾ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਸੀਆਰਪੀਐਫ ਜਵਾਨਾਂ ਦੀ ਗੱਡੀ
ਪੰਜਾਬੀ ਗਾਇਕ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਿਲਾਂ, ਯੋ ਯੋ ਹਨੀ ਸਿੰਘ ਦੇ ‘ਮਿਲੀਅਨੇਅਰ’ ਗੀਤ ਨੂੰ ਲੈ ਕੇ ਵੀ ਵਧਿਆ ਵਿਵਾਦ
BBMB ‘ਤੇ CISF ਦੀ ਤਾਇਨਾਤੀ ਦੀਆਂ ਤਿਆਰੀਆਂ ਸ਼ੁਰੂ : IG ਕਰਨਗੇ ਨੰਗਲ ਦਾ ਦੌਰਾ
Donald ਟਰੰਪ ਵੱਲੋਂ 50% ਟੈਰਿਫ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਕਰਾਰਾ ਜਵਾਬ, ਕਿਹਾ ” ਕਿਸਾਨਾਂ ਦੇ ਹਿੱਤਾਂ ਨਾਲ…”
ਰੱਖੜੀ ਮੌਕੇ ਔਰਤਾਂ ਦਾ ਨਹੀਂ ਲੱਗੇਗਾ ਕੋਈ ਕਿਰਾਇਆ, ਇਨ੍ਹਾਂ ਸੂਬਿਆਂ ‘ਚ ਔਰਤਾਂ ਲਈ ਹੋਵੇਗੀ ਮੁਫ਼ਤ ਬੱਸ ਸੇਵਾ
ਕਸਰਤ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ 2 ਗਲਤੀਆਂ, ਵਧ ਸਕਦੈ Heart attack ਦਾ ਖਤਰਾ
Sachin Tendulkar ਦੀ ਧੀ ਸਾਰਾ ਆਸਟ੍ਰੇਲੀਆ ‘ਚ 130 ਮਿਲੀਅਨ ਡਾਲਰ ਦੇ ਪ੍ਰੋਜੈਕਟ ਦੀ ਬਣੀ ਬ੍ਰਾਂਡ ਅੰਬੈਸਡਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























