Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 14 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ ਵੇਲੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
Haryana: ਇੰਟਰਨੈੱਟ-ਬਲਕ SMS ਸੇਵਾਵਾਂ 24 ਘੰਟਿਆਂ ਲਈ ਮੁਅੱਤਲ
ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
ਅਸਤੀਫਿਆਂ ਦੀ ਲੱਗੀ ਝੜੀ! ਅਕਾਲੀ ਦਲ ਦੇ 90 ਫੀਸਦੀ ਆਗੂਆਂ ਨੇ ਦਿੱਤਾ ਅਸਤੀਫਾ, ਪੜ੍ਹੋ ਕਾਰਨ
Badminton ਸਟਾਰ ਸਾਇਨਾ ਨੇਹਵਾਲ ਦਾ ਤਲਾਕ, ਪਤੀ ਪੀ.ਪਾਰੂਪੱਲੀ ਤੋਂ 7 ਸਾਲਾਂ ਬਾਅਦ ਹੋ ਰਹੀ ਵੱਖ
Delhi ‘ਚ ਡਬਲ Murder: ਦੋ ਦੋਸਤਾਂ ਨੇ ਇੱਕ ਦੂਜੇ ‘ਤੇ ਚਾਕੂਆਂ ਨਾਲ ਕੀਤੇ ਕਈ ਵਾਰ, ਦੋਵਾਂ ਦੀ ਮੌਤ
ਦਿੱਲੀ ਦੇ ਤਿੰਨ ਸਕੂਲਾਂ ਨੂੰ ਮਿਲ਼ੀ ਬੰਬ ਦੀ ਧਮਕੀ, ਅਲਰਟ ਮੋਡ ‘ਤੇ ਪੁਲਿਸ
ਗੁਰੂ ਨਗਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਕੂੜੇ ਵਾਲੀ ਗੱਡੀ ‘ਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























