<a href="https://wishavwarta.in/wp-content/uploads/2019/08/vadi-khabar-big-news.jpg"><img class="alignnone size-medium wp-image-47555" src="https://wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /></a> ਜੀਂਦ 2 ਅਗਸਤ ( ਵਿਸ਼ਵ ਵਾਰਤਾ )- ਜੀਂਦ ਦੇ ਸ਼ਾਦੀਪੁਰਾ ਪਿੰਡ ਵਿੱਚ ਅੱਜ ਹੁੱਕਾ ਪੀਣ ਨਾਲ ਇਕੱਠੇ 24 ਲੋਕਾਂ ਨੂੰ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ । ਪਾਜ਼ਿਟਿਵ ਮਰੀਜ਼ਾਂ ਵਿਚੋਂ ਇੱਕ ਦੀ ਮੌਤ ਹੋ ਗਈ ਹੈ ।ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ ।