<a href="https://wishavwarta.in/wp-content/uploads/2020/08/Screenshot_20200801-162659.jpg"><img class="alignnone size-medium wp-image-89467" src="https://wishavwarta.in/wp-content/uploads/2020/08/Screenshot_20200801-162659-300x164.jpg" alt="" width="300" height="164" /></a> ਚੰਡੀਗੜ੍ਹ 1 ਅਗਸਤ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮੀ 7:30 ਵਜੇ ਫੇਸਬੁੱਕ ਰਾਹੀਂ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਕੈਪਟਨ ਰਾਜ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ।