
ਜੈਤੋ,1 ਅਗਸਤ(ਰਘੂਨੰਦਨ ਪਰਾਸ਼ਰ) ਪੰਜਾਬ ਸਰਕਾਰ ਨੇ ਸੂਬੇ ਵਿਚ ਵੱਖ-ਵੱਖ ਸਥਾਨਕ ਸਰਕਾਰਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਦਲੀਆਂ ਪ੍ਰਬੰਧਕੀ ਹਿੱਤਾਂ ਵਿੱਚ ਕੀਤੀਆਂ ਹਨ। ਅੱਜ ਸਥਾਨਕ ਸਰਕਾਰ ਪੰਜਾਬ ਦੇ ਡਾਇਰੈਕਟਰ ਭੁਪਿੰਦਰ ਪਾਲ ਸਿੰਘ ਆਈ.ਏ.ਐਸ.ਵੱਲੋ ਜਾਰੀ ਹੁਕਮਾਂ ਅਨੁਸਾਰ ਨਗਰ ਕੌਂਸਲ ਮਲੇਰਕੋਟਲਾ ਦੇ ਹਰਮੇਲ ਸਿੰਘ ਜੇ.ਈ. (ਸਿਵਲ) ਦੋਰਾਹਾ ਅਤੇ ਸਾਹਨੇਵਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਇਸ ਤਰ੍ਹਾਂ ਹੀ ਵਿਸ਼ਨੂੰ ਦੱਤ ਚੀਫ਼ ਸੈਨੇਟਰੀ ਇੰਸਪੈਕਟਰ ਮਲੇਰਕੋਟਲਾ ਨੂੰ ਨਯਾ ਗਾਊਂ ਲਗਾਇਆ ਗਿਆ ਹੈ। ਰਾਜੇਸ਼ ਕੁਮਾਰ ਜੇ.ਈ.ਜੀਰਕਪੁਰ ਨੂੰ ਖਰੜ, ਵਰਿੰਦਰ ਕੁਮਾਰ ਏ.ਐਮ.ਈ.ਗੋਬਿੰਦਗੜ੍ਹ ਨੂੰ ਜੈਤੋ, ਕੁਲਜਿੰਦਰ ਸਿੰਘ ਭਾਗ ਅਫ਼ਸਰ(ਸ.) ਗੋਬਿੰਦਗੜ੍ਹ ਨੂੰ ਮਲੇਰਕੋਟਲਾ, ਗੁਰਵਿੰਦਰ ਪਾਲ ਭਾਗ ਅਫ਼ਸਰ( ਸ.) ਗੋਬਿੰਦਗੜ੍ਹ ਨੂੰ ਸੰਗਰੂਰ, ਜਸਵਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਬਠਿੰਡਾ ਨੂੰ ਅਬੋਹਰ, ਕਰਤਾਰ ਸਿੰਘ ਜੇ.ਈ.ਬਠਿੰਡਾ ਨੂੰ ਅਬੋਹਰ, ਰੋਹਿਤ ਉਪੱਲ ਜੇ.ਈ. ਬਟਾਲਾ ਨੂੰ ਨਰੋਟ ਜੈਮਲ ਸਿੰਘ ਦਾ ਵਾਧੂ ਚਾਰਜ, ਨਿਖਲ ਕੁਮਾਰ ਜੇ. ਈ. ਸੰਗਰੂਰ ਨੂੰ ਵਾਧੂ ਚਾਰਜ, ਕਰਤਾਰ ਸਿੰਘ ਫਾਇਰ ਅਫ਼ਸਰ ਬਠਿੰਡਾ ਨੂੰ ਮੌਜੂਦਾ ਤੈਨਾਤੀ ਦੇ ਨਾਲ ਰਾਮਪੁਰਾ ਦਾ ਵਾਧੂ ਚਾਰਜ, ਅੰਕਸੂ ਬਿਲਡਿੰਗ ਇੰਸਪੈਕਟਰ ਲੁਧਿਆਣਾ ਨੂੰ ਮੁੱਖ ਦਫਤਰ ਚੰਡੀਗੜ, ਜਸਵੰਤ ਸਿੰਘ ਜੇ.ਈ.ਖੰਨਾ ਨੂੰ ਖਮਾਣੋਂ ਦਾ ਵਾਧੂ ਚਾਰਜ, ਸੁਰਿੰਦਰ ਕੁਮਾਰ ਏ.ਐਸ.ਈ. ਤੇ ਐਸ.ਡੀ.ਓ.ਖੰਨਾ ਨੂੰ ਵਾਧੂ ਚਾਰਜ ਖਮਾਣੋਂ, ਅਜੈ ਕੁਮਾਰ ਜੇ.ਈ. ਬੱਸੀ ਪਠਾਣਾਂ ਨੂੰ ਰੂਪਨਗਰ, ਵਿਨੋਦ ਕੁਮਾਰ ਹੈਡ ਡਰਾਫਟਸਮੈਨ ਹੁਸ਼ਿਆਰਪੁਰ ਨੂੰ ਜਲੰਧਰ, ਤਰੁਣ ਕੁਮਾਰ ਬਿਲਡਿੰਗ ਇੰਸਪੈਕਟਰ ਤਕਨੀਕੀ ਪਟਿਆਲਾ ਨੂੰ ਮੁੱਖ ਦਫਤਰ ਚੰਡੀਗੜ, ਮੋਹਨ ਸਿੰਘ ਟੈਕਸ ਇੰਸਪੈਕਟਰ ਮੁੱਖ ਦਫਤਰ ਚੰਡੀਗੜ ਨੂੰ ਕੀਰਤਪੁਰ ਸਾਹਿਬ, ਰਘੂਨੰਦਨ ਸਿੰਘ ਫੂਲਕਾ ਲੇਖਾਕਾਰ ਨਯਾ ਗਾਊਂ ਨੂੰ ਖਰੜ ਦਾ ਵਾਧੂ ਚਾਰਜ , ਇੰਦਰਜੀਤ ਸਿੰਘ ਏ.ਟੀ.ਸੀ.ਲੁਧਿਆਣਾ ਨੂੰ ਬਠਿੰਡਾ, ਰਮਨ ਕੁਮਾਰ ਐਸ.ਡੀ.ਓ. ਬਠਿੰਡਾ ਨੂੰ ਲੁਧਿਆਣਾ, ਬਰਿੰਦਰ ਮੋਹਨ ਹੈਡ ਡਰਾਫਟਸਮੈਨ ਅੰਮ੍ਰਿਤਸਰ ਨੂੰ ਏ.ਟੀ.ਸੀ.ਨਗਰ ਨਿਗਮ ਅੰਮ੍ਰਿਤਸਰ ਦਾ ਵਾਧੂ ਚਾਰਜ, ਜਸਵੀਰ ਸਿੰਘ ਜੇ.ਈ.ਗੁਰਦਾਸਪੁਰ ਨੂੰ ਸੁਜਾਨਪੁਰ ਅਤੇ ਮਜੀਠਾ ਦਾ ਵਾਧੂ ਚਾਰਜ, ਨਰੇਸ਼ ਕੁਮਾਰ ਜੇ.ਈ.ਜਲੰਧਰ ਨੂੰ ਯੂ.ਡੀ.ਓ.ਜਲੰਧਰ ਦਾ ਵਾਧੂ ਚਾਰਜ, ਜਸਵਿੰਦਰ ਸਿੰਘ ਸਬ-ਫਾਇਰ ਅਫ਼ਸਰ ਫਗਵਾੜਾ ਨੂੰ ਲੁਧਿਆਣਾ ਦਾ ਵਾਧੂ ਚਾਰਜ, ਗਗਨਦੀਪ ਸਿੰਘ ਜੇ.ਈ. ਰਾਜਾਸਾਂਸੀ ਨੂੰ ਜੰਡਿਆਲਾ ਗੁਰੂ ਦਾ ਵਾਧੂ ਚਾਰਜ, ਸੁਰਿੰਦਰ ਸਿੰਘ ਇੰਸਪੈਕਟਰ ਤਲਵਾੜਾ ਨੂੰ ਦਸੂਹਾ ਦਾ ਵਾਧੂ ਚਾਰਜ, ਅਰਜਨ ਚੰਦ ਜੇ.ਈ.ਸੰਗਰੂਰ ਨੂੰ ਅਮਰਗੜ੍ਹ ਦਾ ਵਾਧੂ ਚਾਰਜ, ਸੁਖਵਿੰਦਰ ਸਿੰਘ ਐਸ.ਡੀ.ਓ./ਏ.ਐਮ.ਈ.ਡੇਰਾਬੱਸੀ ਨੂੰ ਮਾਨਸਾ, ਜਸਬੀਰ ਸਿੰਘ ਜੇ.ਈ.ਲਾਲੜ੍ਹ ਨੂੰ ਜੈਤੋ , ਰੁਪਿੰਦਰ ਸਿੰਘ ਟਿਵਾਣਾ ਬਿਲਡਿੰਗ ਇੰਸਪੈਕਟਰ ਬਟਾਲਾ ਨੂੰ ਜਲੰਧਰ ਦਾ ਵਾਧੂ ਚਾਰਜ, ਰਘਬੀਰ ਸਿੰਘ ਇੰਸਪੈਕਟਰ ਪਟਿਆਲਾ ਨੂੰ ਲੁਧਿਆਣਾ , ਰਾਜੇਸ਼ ਕੁਮਾਰ ਸੀਨੀਅਰ ਸਹਾਇਕ ਗੁਰਦਾਸਪੁਰ ਨੂੰ ਪਠਾਨਕੋਟ, ਅੰਕੁਰ ਗੋਇਲ ਏ.ਟੀ.ਪੀ./ਏ.ਟੀ.ਈ.ਬਠਿੰਡਾ ਨੂੰ ਫਾਜ਼ਿਲਕਾ ਦਾ ਵਾਧੂ ਚਾਰਜ, ਹਰਸਿਮਰਨ ਸਿੰਘ ਲੇਖਾਕਾਰ ਬਠਿੰਡਾ ਨੂੰ ਫਾਜ਼ਿਲਕਾ ਦਾ ਵਾਧੂ ਚਾਰਜ, ਨਛੱਤਰ ਸਿੰਘ ਸੀਨੀਅਰ ਸਹਾਇਕ ਬਠਿੰਡਾ ਨੂੰ ਫਾਜ਼ਿਲਕਾ ਦਾ ਵਾਧੂ ਚਾਰਜ, ਸ਼ਿਵਾਨੀ ਗੁਪਤਾ ਬਿਲਡਿੰਗ ਇੰਸਪੈਕਟਰ ਪਟਿਆਲਾ ਨੂੰ ਮੋਹਾਲੀ, ਸ਼ਾਂਤੀ ਸਰੂਪ ਏ.ਐਮ.ਈ.ਕਪੂਰਥਲਾ ਨੂੰ ਹੁਸ਼ਿਆਰਪੁਰ ਭੇਜਿਆ ਗਿਆ ਹੈ ਅਤੇ ਸ਼ਾਮ ਲਾਲ ਲੇਖਾਕਾਰ ਨਗਰ ਪੰਚਾਇਤ ਜੋਗਾ ਨੂੰ ਮੌਜੂਦਾ ਤੈਨਾਤੀ ਦੇ ਨਾਲ ਨਗਰ ਕੌਂਸਲ ਮਾਨਸਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ
Punjab: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਅਤੇ ਬਾਘਾਪੁਰਾਣਾ ਮਿਉਂਸਿਪਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ):...























