ਪ੍ਰਧਾਨ ਮੰਤਰੀ ਮੋਦੀ 24 ਨੂੰ ਆਉਣਗੇ ਪੰਜਾਬ
ਮੁਹਾਲੀ ਦੇ ਮੁੱਲਾਂਪੁਰ ਵਿੱਚ ਟਾਟਾ ਮੈਮੋਰਿਅਲ ਹਸਪਤਾਲ ਦਾ ਕਰਨਗੇ ਉਦਘਾਟਨ
ਚੰਡੀਗੜ੍ਹ,17 ਅਗਸਤ(ਵਿਸ਼ਵ ਵਾਰਤਾ)- 24 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਹਾਲੀ ਆਉਣਗੇ। ਇੱਥੇ ਉਹ ਮੁੱਲਾਂਪੁਰ ਵਿਖੇ ਟਾਟਾ ਮੈਮੋਰਿਅਲ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ।























