<blockquote><strong><span style="color: #ff0000;">ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਜਾਣਗੇ ਐਲਾਨੇ</span></strong></blockquote> [caption id="attachment_149333" align="alignnone" width="300"]<img class="size-medium wp-image-149333" src="https://punjabi.wishavwarta.in/wp-content/uploads/2021/07/BIG-NEWS-300x171.jpg" alt="" width="300" height="171" /> BIG NEWS[/caption] <strong>ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ)- ਅੱਜ 13 ਰਾਜਾਂ ਦੀਆਂ 3 ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।</strong>