
ਸਵੇਰੇ ਜਲਦੀ ਉਠੋ, ਕਸਰਤ ਕਰੋ, ਹੋ ਸਕੇ ਤਾਂ ਸ਼ਾਮ ਨੂੰ ਵੀ ਟਹਿਲੋ।
ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ। ਆਪਣੇ ਭੋਜਨ ਵਿਚ ਫ਼ਲ ਤੇ ਸਲਾਦ ਦਾ ਸੇਵਨ ਕਰੋ।
ਹਮੇਸ਼ਾ ਆਸ਼ਾਵਾਦੀ ਰਹੋ। ਮਿਹਨਤ ਕਰਨ ਤੇ ਵਿਸ਼ਵਾਸ ਨਾਲ ਕੰਮ ਕਰੋ, ਸਫ਼ਲਤਾ ਜ਼ਰੂਰ ਮਿਲੇਗੀ।
ਆਪਣੀ ਸ਼ਖ਼ਸੀਅਤ ਨੂੰ ਆਦਰਸ਼ਕ ਬਣਾਉਣ ਲਈ ਸਾਦਗੀ ਅਪਣਾਓ।
ਹਮੇਸ਼ਾ ਖੁਸ਼ ਰਹੋ। ਇਸ ਨਾਲ ਜੀਵਨ ਵਿਚ ਤੇਜ਼ੀ ਆਵੇਗੀ।
ਬੰਗਲਾਦੇਸ਼ ਵਿੱਚ 24 ਘੰਟਿਆਂ ਦੌਰਾਨ ਡੇਂਗੂ ਦੇ 2,249 ਨਵੇਂ ਮਾਮਲੇ ਆਏ ਸਾਹਮਣੇ, 7 ਮੌਤਾਂ
ਢਾਕਾ, 26 ਅਕਤੂਬਰ (ਵਿਸ਼ਵ ਵਾਰਤਾ) - ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਐਤਵਾਰ ਸਵੇਰ ਤੱਕ ਪਿਛਲੇ 24 ਘੰਟਿਆਂ ਦੌਰਾਨ ਬੰਗਲਾਦੇਸ਼ ਵਿੱਚ...























