ਜਸਟਿਸ ਲੀਜ਼ਾ ਗਿੱਲ ਨੂੰ ਸਦਮਾ
ਪਿਤਾ ਜਸਟਿਸ ਹਰਫੂਲ ਸਿੰਘ ਬਰਾੜ ਦਾ ਦਿਹਾਂਤ
ਚੰਡੀਗੜ੍ਹ,22 ਮਈ (ਵਿਸ਼ਵ ਵਾਰਤਾ) ਜਸਟਿਸ ਲੀਜ਼ਾ ਗਿੱਲ ਦੇ ਪਿਤਾ ਜਸਟਿਸ ਹਰਫੂਲ ਸਿੰਘ ਬਰਾੜ (ਸੇਵਾਮੁਕਤ) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸਸਕਾਰ 23 ਮਈ ਨੂੰ ਸ਼ਾਮ 5.00 ਵਜੇ ਸ਼ਮਸ਼ਾਨਘਾਟ, ਸੈਕਟਰ 25, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।