<blockquote><span style="color: #ff0000;"><strong>ਚੰਡੀਗੜ੍ਹ ਨੂੰ ਮਿਲਿਆ ਨਵਾਂ SSP</strong></span> <span style="color: #ff0000;"><strong>ਪੜ੍ਹੋ, ਪੰਜਾਬ ਕੇਡਰ ਦੇ ਕਿਹੜੇ ਆਈਪੀਐੱਸ ਅਧਿਕਾਰੀ ਨੂੰ ਮਿਲੀ ਜ਼ਿੰਮੇਵਾਰੀ</strong></span></blockquote> ਚੰਡੀਗੜ੍ਹ,5ਮਾਰਚ(ਵਿਸ਼ਵ ਵਾਰਤਾ)-ਚੰਡੀਗੜ੍ਹ ਵਿਖੇ ਪੰਜਾਬ ਕੇਡਰ ਦੀ ਆਈਪੀਐਸ ਅਧਿਕਾਰੀ ਕੰਵਲਪ੍ਰੀਤ ਕੌਰ ਦੀ ਐਸਐਸਪੀ ਵਜੋਂ ਗ੍ਰਹਿ ਮੰਤਰਾਲੇ ਵੱਲੋਂ ਨਿਯੁਕਤੀ ਕੀਤੀ ਗਈ ਹੈ। <img class="alignnone wp-image-250156 size-full" src="https://wishavwarta.in/wp-content/uploads/2023/03/IMG-20230305-WA0004.jpg" alt="" width="726" height="1024" />