<blockquote><span style="color: #ff0000;"><strong>ਅੱਜ ਪ੍ਰਧਾਨ ਮੰਤਰੀ ਮੋਦੀ ਕੈਬਨਿਟ ਨਾਲ ਕਰਨਗੇ ਅਹਿਮ ਮੀਟਿੰਗ </strong></span></blockquote> <img class="alignnone size-medium wp-image-147693" src="https://punjabi.wishavwarta.in/wp-content/uploads/2021/07/modikebi-300x225.jpg" alt="" width="300" height="225" /> <strong>ਨਵੀਂ ਦਿੱਲੀ, 10ਨਵੰਬਰ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕੈਬਨਿਟ ਨਾਲ ਮੀਟਿੰਗ ਕਰਨਗੇ। ਇਸ 'ਚ ਅਰਥਵਿਵਸਥਾ ਅਤੇ ਕੋਰੋਨਾ ਦੇ ਖ਼ਤਰੇ 'ਤੇ ਗੱਲ ਹੋ ਸਕਦੀ ਹੈ।</strong>