Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਫਰਵਰੀ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਭਾਰਤ ਅਤੇ ਅਮਰੀਕਾ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਅਮਰੀਕਾ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ
ਵੈਸਟਇੰਡੀਜ਼ ਨੇ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ ; ਸਕਾਟਲੈਂਡ ਨੂੰ 35 ਦੌੜਾਂ ਨਾਲ ਹਰਾਇਆ
Punjab: ਸੂਬੇ ਭਰ ‘ਚ ਅੱਜ ‘ਮਾਪਿਆਂ ਦੀ ਵਰਕਸ਼ਾਪ’ ਦਾ ਆਯੋਜਨ
ਅੰਮ੍ਰਿਤਸਰ ਹਵਾਈ ਅੱਡੇ ‘ਤੇ ਹਾਈ ਅਲਰਟ ਜਾਰੀ: ਰਨਵੇਅ ‘ਤੇ ਦਿਖਿਆ ਡਰੋਨ
ਕਾਰ-ਟਰੱਕ ਦੀ ਭਿਆਨਕ ਟੱਕਰ, 4 ਮੌਤਾਂ
ਅਮਰੀਕਾ-ਭਾਰਤ ਵਿਚਕਾਰ ਟਰੇਡ ਡੀਲ ਦਾ ਫਰੇਮਵਰਕ ਜਾਰੀ
ਪੱਪੂ ਯਾਦਵ ਨੂੰ 31 ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ
ਮਥੁਰਾ ਐਕਸਪ੍ਰੈਸਵੇਅ ‘ਤੇ ਕੰਟੇਨਰ ਨੇ ਬੱਸ ਤੋਂ ਉੱਤਰ ਕੇ ਸੜਕ ‘ਤੇ ਖੜ੍ਹੇ ਲੋਕਾਂ ਕੁਚਲਿਆ: ਛੇ ਦੀ ਮੌਤ
ਟੋਏ ਵਿੱਚ ਡਿੱਗ ਕੇ ਬਾਈਕ ਸਵਾਰ ਦੀ ਮੌਤ ਦੇ ਮਾਮਲੇ ‘ਚ ਵੱਡਾ ਐਕਸ਼ਨ
4 IAS/PCS ਅਫਸਰਾਂ ਦੇ ਤਬਾਦਲੇ























