Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 3 ਮਈ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
Amritsar ਵਿਖੇ ਹੋਈ ਪੰਥਕ ਇਕੱਤਰਤਾ ‘ਚ ਵੱਡਾ ਫੈਸਲਾ: ਨਵਾਂ ਬੇਅਦਬੀ ਕਾਨੂੰਨ ਨਾਮਨਜ਼ੂਰ!
ਹਵਾਈ ਅੱਡੇ ‘ਤੇ ਹੜਕੰਪ! ਚੱਲਦੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਕੇ ਯਾਤਰੀ ਨੇ ਮਾਰੀ ਛਾਲ
IPL 2026 SRH vs KKR : ਕੋਲਕਾਤਾ ਦੇ ਗੇਂਦਬਾਜ਼ਾਂ ਦਾ ਕਹਿਰ: 19 ਓਵਰਾਂ ‘ਚ ਹੀ ਢੇਰ ਹੋਈ ਹੈਦਰਾਬਾਦ ਟੀਮ!
ਜਸਵਿੰਦਰ ਭੱਲਾ ਦੇ ਨਾਮ ‘ਤੇ ਰੱਖਿਆ ਜਾਵੇਗਾ ਚੌਂਕ ਦਾ ਨਾਮ
ਦਿੱਲੀ ਵਿੱਚ ਚਾਰ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ: 9 ਮੌਤਾਂ
ਵੰਦੇ ਭਾਰਤ ਸਮੇਤ ਕਈ ਵੱਡੀਆਂ ਰੇਲਗੱਡੀਆਂ ਦਾ ਬਦਲਿਆ ਰੂਟ, ਪੜ੍ਹੋ ਵੇਰਵਾ
ਐਲਪੀਜੀ ਬੁਕਿੰਗ ਅਤੇ ਵੰਡ ਲਈ ਦੇਸ਼ਭਰ ‘ਚ ਨਵੇਂ ਨਿਯਮ ਲਾਗੂ, ਪੜ੍ਹੋ ਪੂਰੀ ਖਬਰ
ਕੀ BCCI ਨੇ ਬਦਲਿਆ T20 ਟੀਮ ਦਾ ਕਪਤਾਨ ?
ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਾਈਕਰੋਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ
ਅਮਰੀਕੀ ਨਾਕਾਬੰਦੀ ਦੇ ਵਿਚਕਾਰ “ਸਰਵ ਸ਼ਕਤੀ’ ਨੇ ਪਾਰ ਕੀਤਾ ਹੋਰਮੁਜ਼ ਜਲਡਮਰੂ; ਜਾਣੋ ਕਦੋ ਪੁੱਜੇਗਾ ਭਾਰਤ?
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























