Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ 24 ਅਪ੍ਰੈਲ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
ਵੱਡਾ ਸਿਆਸੀ ਧਮਾਕਾ! ਰਾਘਵ ਚੱਢਾ ਵਲੋਂ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ
Arvind ਕੇਜਰੀਵਾਲ ਨੂੰ ਮਿਲਿਆ ਨਵਾਂ ਰਿਹਾਇਸ਼ੀ ਟਿਕਾਣਾ! ਪਰਿਵਾਰ ਸਮੇਤ ਹੋਏ ਸ਼ਿਫਟ
Raghav ਚੱਢਾ ਦੇ ‘ਆਪ’ ਛੱਡਣ ਮਗਰੋਂ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ; ਪੜ੍ਹੋ ਕੀ ਕਿਹਾ
Raghav ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਭਾਜਪਾ ‘ਚ ਹੋਏ ਸ਼ਾਮਲ
PM Modi ਨੇ ਹੁਗਲੀ ਨਦੀ ‘ਚ ਕਿਸ਼ਤੀ ਦੀ ਕੀਤੀ ਸਵਾਰੀ
Anti Sikh riots: ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
Canada ‘ਚ ਪੰਜਾਬਣ ਮੁਟਿਆਰ ਦੀ ਸ਼ੱਕੀ ਹਾਲਾਤਾਂ ‘ਚ ਮੌਤ
ਕੇਂਦਰ ਸਰਕਾਰ ਨੇ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ‘ਤੇ ਲਾਈ ਰੋਕ
Canada ‘ਚ ਬਜ਼ੁਰਗ ਸਿੱਖ ਨਾਲ ਨਸਲੀ ਵਿਤਕਰਾ, ਨੌਜਵਾਨ ਨੇ ਮਾਰੇ ਧੱਕੇ
ਮਿਸ਼ੇਲ ਸਟਾਰਕ ਨੂੰ ਆਈਪੀਐਲ ਵਿੱਚ ਖੇਡਣ ਦੀ ਮਿਲੀ ਇਜਾਜ਼ਤ























