Top 10 News: ਅੱਜ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 21 ਅਗਸਤ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਧਮਕੀ ਭਰਿਆ ਮੈਸੇਜ
ਔਨਲਾਈਨ ਗੇਮਿੰਗ ਬਿੱਲ ਰਾਜ ਸਭਾ ਵਿੱਚ ਵੀ ਪਾਸ, ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ
IPS ਸਤੀਸ਼ ਗੋਲਚਾ ਹੋਣਗੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ, ਐਸ.ਬੀ.ਕੇ. ਸਿੰਘ ਦੀ ਲੈਣਗੇ ਜਗ੍ਹਾ
Asia Cup : ਪਾਕਿਸਤਾਨ ਨਾਲ ਮੈਚਾਂ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਐਲਾਨ
ਗਾਇਕ ਹਨੀ ਸਿੰਘ ਵਿਰੁੱਧ ਮੁੱਖ ਮੰਤਰੀ ਨੂੰ ਸ਼ਿਕਾਇਤ: ਪੜ੍ਹੋ ਵੇਰਵਾ
Bikram Majithia ਨੂੰ ਅੱਜ ਫੇਰ ਨਹੀਂ ਮਿਲੀ ਰਾਹਤ, ਹੁਣ ਇਸ ਦਿਨ ਹੋਏਗੀ ਸੁਣਵਾਈ
iPhone 17 ਦੇ ਲਾਂਚ ਤੋਂ ਪਹਿਲਾਂ ਭਾਰਤ ਵਿੱਚ ਖੁੱਲ੍ਹਣ ਜਾ ਰਿਹਾ ਹੈ ਐਪਲ ਦਾ ਤੀਜਾ ਸਟੋਰ
ਪੰਜਾਬ ਪੁਲਿਸ ਨੇ ਭਾਜਪਾ ਦੇ ਕਈ ਵੱਡੇ ਆਗੂ ਹਿਰਾਸਤ ‘ਚ ਲਏ, ਪੜ੍ਹੋ ਕੀ ਹੈ ਮਾਮਲਾ
Delhi ਦੀ CM ਨੂੰ ਮਿਲੀ Z+ ਸੁਰੱਖਿਆ: ਹਥਿਆਰਬੰਦ CRPF ਜਵਾਨ 24 ਘੰਟੇ ਨਾਲ ਰਹਿਣਗੇ ਤਾਇਨਾਤ























