Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ 15 ਅਪ੍ਰੈਲ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
ਵਿਸਾਖੀ ਮੇਲੇ ਤੋਂ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ: 6 ਦੀ ਮੌਤ, 15 ਜ਼ਖਮੀ
ਸਮਰਾਟ ਚੌਧਰੀ ਬਿਹਾਰ ਨੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਈਡੀ ਵੱਲੋਂ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਮੋਹਾਲੀ ਵਿੱਚ ਕੁੜੀ ਨੇ 5ਵੀਂ ਮੰਜ਼ਿਲ ਤੋਂ ਮਾਰੀ ਛਾਲ
ਕਿਸਾਨ 17 ਅਪ੍ਰੈਲ ਨੂੰ ਪੰਜਾਬ ਵਿੱਚ ਰੋਕਣਗੇ ਰੇਲਾਂ
ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ: SGPC ਪ੍ਰਧਾਨ ਨੇ ਪ੍ਰਗਟਾਈ ਸੰਵੇਦਨਾ
ਪਾਕਿਸਤਾਨ ‘ਚ ਹਸਪਤਾਲ ਦੀ ਲਾਪਰਵਾਹੀ ਕਾਰਨ 331 ਬੱਚੇ ਹੋਏ HIV ਪਾਜ਼ੀਟਿਵ
ਛੱਤੀਸਗੜ੍ਹ ਪਾਵਰ ਪਲਾਂਟ ਹਾਦਸਾ – ਹੁਣ ਤੱਕ 17 ਮੌਤਾਂ
ਹੁਣ ਭਾਰਤ ‘ਚ ਹੀ ਬਣਨਗੇ ਤੇਜਸ ਲੜਾਕੂ ਜੈੱਟ ਦੇ ਇੰਜਣ
ਲੋਕ ਸਭਾ ਸੀਟਾਂ ਦੀ ਗਿਣਤੀ ਵਧ ਕੇ ਹੋਵੇਗੀ 850 !, ਪੰਜਾਬ ‘ਤੇ ਵੀ ਪਵੇਗਾ ਪ੍ਰਭਾਵ























