Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਮਈ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
Panjab University ‘ਚ ਭਾਸ਼ਾ ਵਿਵਾਦ: ਸਾਂਸਦ ਮਾਲਵਿੰਦਰ ਕੰਗ ਨੇ ਉਪ-ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਅਦਾਕਾਰ ਯੋਗਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ! ਪੁਲਿਸ ਵੱਲੋਂ FIR ਦਰਜ
ਅਮਰੀਕਾ-ਈਰਾਨ ਤਣਾਅ ਵਿਚਾਲੇ ਭਾਰਤ ਲਈ ਰਾਹਤ! ਦੋ ਹੋਰ LPG ਜਹਾਜ਼ਾਂ ਨੇ ਸੁਰੱਖਿਅਤ ਪਾਰ ਕੀਤਾ ਹੋਮੁਰਜ਼ ਸਟ੍ਰੇਟ
Delhi ‘ਚ ਹੁਣ ਹਫ਼ਤੇ ‘ਚ 2 ਦਿਨ work from home
ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Punjab – ਚੰਡੀਗੜ੍ਹ ‘ਚ 15 ਜੂਨ ਤੋਂ ਸ਼ੁਰੂ ਹੋਵੇਗੀ SIR
ਹੋਰਮੁਜ਼ ਜਲਡਮਰੂ ਵਿੱਚ ਇੱਕ ਹੋਰ ਗੁਜਰਾਤੀ ਜਹਾਜ਼ ਡੁੱਬਿਆ
Haryana : 10ਵੀਂ ਜਮਾਤ ਦਾ ਨਤੀਜਾ ਜਾਰੀ; ਭਿਵਾਨੀ ਦੀ ਦੀਪਿਕਾ ਨੇ ਚਮਕਾਇਆ ਨਾਮ
‘ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਕੀਤੀ ਵਾਪਸ
ਵੀ.ਡੀ. ਸਤੀਸਨ ਹੋਣਗੇ ਕੇਰਲਮ ਦੇ ਮੁੱਖ ਮੰਤਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























