PUNJAB : ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਤਰੱਕੀਆਂ
ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ) PUNJAB : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਤਰੱਕੀਆਂ ਹੋਈਆਂ ਹਨ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 3 ਅਸੀਸਟੈਂਟ ਰਜਿਸਟਰਾਰ(Assistant Registrar) ਨੂੰ ਡਿਪਟੀ ਰਜਿਸਟਰਾਰ(Deputy Registrar) ਵਜੋਂ ਤਰੱਕੀ ...

























