<h3><strong>Punjab : ਆਈ.ਪੀ.ਐਸ - ਪੀ.ਪੀ.ਐਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ</strong></h3> ਚੰਡੀਗੜ੍ਹ, 6 ਮਾਰਚ 2026 (ਵਿਸ਼ਵ ਵਾਰਤਾ): ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ ਹੈ। ਤਾਜ਼ਾ ਜਾਰੀ ਹੁਕਮਾਂ ਅਨੁਸਾਰ ਇਕ ਆਈ ਪੀ ਐਸ ਅਤੇ 2 ਪੀ ਪੀ ਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਦੀ ਸੂਚੀ ਹੇਠਾਂ ਦਿੱਤੀ ਗਈ ਹੈ। <img class="alignnone size-full wp-image-423936" src="https://wishavwarta.in/wp-content/uploads/2026/03/pps.jpg" alt="" width="1122" height="1600" />