<blockquote><strong><span style="color: #ff0000;">PM ਮੋਦੀ ਸਰਯੂ ਵਿਹਾਰ ਨਹਿਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅੱਜ </span></strong></blockquote> <strong><img class="alignnone size-medium wp-image-143624" src="https://punjabi.wishavwarta.in/wp-content/uploads/2021/06/MODI-300x300.jpg" alt="" width="300" height="300" /></strong> <strong>ਚੰਡੀਗੜ੍ਹ, 11 ਦਸੰਬਰ(ਵਿਸ਼ਵ ਵਾਰਤਾ)-ਦਿੱਲੀ ਵਿੱਚ 1978 ਵਿੱਚ ਸ਼ੁਰੂ ਹੋਈ ਸਰਯੂ ਨਹਿਰ ਦਾ ਪ੍ਰਾਜੈਕਟ ਪੂਰਾ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਇਸ ਸਭ ਤੋਂ ਵੱਡੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ।</strong>