• Latest
  • Trending
Plane Crash: ਯਾਤਰੀ ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ

2 years ago
National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

16 minutes ago
National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

55 minutes ago
ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

International: 21 ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਕਪਤਾਨਾਂ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਲਿਖਿਆ ਪੱਤਰ, ਇਮਰਾਨ ਖਾਨ ਲਈ ਮੈਡੀਕਲ ਜਾਂਚ ਦੀ ਕੀਤੀ ਮੰਗ

India vs Sri Lanka 2nd Test: ਦੂਜੇ ਟੈਸਟ ਮੈਚ ਦਾ ਦੂਜਾ ਦਿਨ ਅੱਜ

Hukamnama Sri Darbar Sahib Today – 24 August 2026 | Ang 632 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

13 hours ago
ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

13 hours ago
Hindi News
English News
Monday, August 24, 2026
No Result
View All Result
32 °c
Chandigarh
31 ° Tue
31 ° Wed
31 ° Thu
30 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Plane Crash: ਯਾਤਰੀ ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ

January 30, 2025
in ਖਬਰਾਂ
Plane Crash: ਯਾਤਰੀ ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ

Plane Crash: ਯਾਤਰੀ ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ

  • ਨਦੀ ਵਿੱਚ ਡਿੱਗੇ ਜਹਾਜ਼ ਅਤੇ ਹੈਲੀਕਾਪਟਰ
  • 60 ਯਾਤਰੀ ਸਵਾਰ ਸਨ ਜਹਾਜ਼ ‘ਚ ਸਵਾਰ

ਨਵੀ ਦਿੱਲੀ, 30 ਜਨਵਰੀ : ਅਮਰੀਕਾ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਯਾਤਰੀ ਜਹਾਜ਼ ਅਤੇ ਫੌਜ ਦੇ ਹੈਲੀਕਾਪਟਰ ਵਿਚਾਲੇ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਕਰੀਬ 60 ਯਾਤਰੀ ਸਵਾਰ ਸਨ। ਇਹ ਜਹਾਜ਼ ਅਮਰੀਕਨ ਏਅਰਲਾਈਨਜ਼ ਦਾ ਸੀ। ਇਹ ਹਾਦਸਾ ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਨੇੜੇ ਵਾਪਰਿਆ ਜਿਸ ਤੋਂ ਬਾਅਦ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਿਆ। ਹਾਦਸਾ ਬਹੁਤ ਹੀ ਭਿਆਨਕ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਅਤੇ ਹੈਲੀਕਾਪਟਰ ਦੋਵੇਂ ਟੁੱਟ ਗਏ ਅਤੇ ਨਦੀ ਵਿੱਚ ਡਿੱਗ ਗਏ। ਜਾਣਕਾਰੀ ਮੁਤਾਬਕ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਹਾਜ਼ ਅਮਰੀਕਨ ਏਅਰਲਾਈਨਜ਼ ਦਾ ਸੀ।
ਇਹ ਯਾਤਰੀ ਜਹਾਜ਼ ਅਮਰੀਕੀ ਸ਼ਹਿਰ ਕੰਸਾਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਫੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ। ਰਾਤ 9 ਵਜੇ ਤੋਂ ਬਾਅਦ ਕੰਪਨੀ ਨੇ ਹਾਦਸੇ ਦੀ ਪੁਸ਼ਟੀ ਕੀਤੀ। ਦੋਵਾਂ ਜਹਾਜ਼ਾਂ ਦਾ ਮਲਬਾ ਪੋਟੋਮੈਕ ਨਦੀ ਵਿਚ ਹੈ।

ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPlane Crashpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

by Ranjit Singh
August 24, 2026
0

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ ! ਨਵੀਂ...

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

by Ranjit Singh
August 24, 2026
0

National: ਦੇਸ਼ 'ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ ! ਨਵੀਂ ਦਿੱਲੀ, 24 ਅਗਸਤ (ਵਿਸ਼ਵ ਵਾਰਤਾ): ਪੈਟਰੋਲੀਅਮ ਅਤੇ...

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

by Ranjit Singh
August 24, 2026
0

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ 'ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ ਲਖਨਊ, 24 ਅਗਸਤ (ਵਿਸ਼ਵ ਵਾਰਤਾ):...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
August 24, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 24...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

by Ranjit Singh
August 24, 2026
0

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ ! ਨਵੀਂ...

Most Popular

ਗ੍ਰੀਸ ਦੇ ਜੰਗਲਾਂ ‘ਚ ਭਿਆਨਕ ਅੱਗ;  ਰਾਹਤ ਕਾਰਜਾਂ ਦੌਰਾਨ ਹਵਾ ‘ਚ ਟਕਰਾਏ 2 ਹੈਲੀਕਾਪਟਰ

by Jaspreet Kaur
3 weeks ago
0

ਗ੍ਰੀਸ ਦੇ ਜੰਗਲਾਂ 'ਚ ਭਿਆਨਕ ਅੱਗ; ਰਾਹਤ ਕਾਰਜਾਂ ਦੌਰਾਨ ਹਵਾ 'ਚ ਟਕਰਾਏ 2 ਹੈਲੀਕਾਪਟਰ ਗ੍ਰੀਸ, 2 ਅਗਸਤ (ਵਿਸ਼ਵ ਵਾਰਤਾ): ਗ੍ਰੀਸ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 