Top News ਇਕ ਨਜ਼ਰ ਅੱਜ ਦੀਆਂ ਪ੍ਰਮੁੱਖ ਖਬਰਾਂ ‘ਤੇ

ਚੰਡੀਗੜ੍ਹ, 6 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ ਹੇਠ ਦਿੱਤੇ ਅਨੁਸਾਰ ਹਨ। ਪੂਰੀ ਖਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
– Punjab ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ
– PUNJAB : ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ 10 ਤੋਂ
– Bikram Majithia ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਭੇਜਿਆ
– ਐਕਟਰ ਤਾਨੀਆ ਦੇ ਪਿਤਾ ਦਾ ਹਾਲ-ਚਾਲ ਜਾਨਣ ਪਹੁੰਚੇ ਸਿਹਤ ਮੰਤਰੀ ਪੰਜਾਬ
– Ludhiana ਦਾ ਪਾਸਪੋਰਟ ਸੇਵਾ ਕੇਂਦਰ ਪੁਰਾਣੀ ਥਾਂ ਤੋਂ ਨਵੀਂ ਥਾਂ ਤਬਦੀਲ
– ਪੰਜ ਭੈਣਾਂ ਦੇ ਇਕਲੌਤਾ ਭਰਾ ਦੀ Canada ’ਚ ਮੌਤ
– 3 ਭੈਣਾਂ ਦੇ ਇਕਲੌਤੇ ਭਰਾ ਦੀ ਕਰੰਟ ਲੱਗਣ ਕਾਰਨ ਮੌਤ
– ਦੋ ਦਿਨ ਪਹਿਲਾਂ Italy ਤੋਂ ਆਏ ਨੌਜਵਾਨ ਦੀ ਮਿਲੀ ਲਾਸ਼: ਪਿਓ ASI ਅਤੇ ਮਾਂ ਹੈ ਪਿੰਡ ਦੀ ਸਰਪੰਚ
– Himachal Pradesh : ਹਿਮਾਚਲ ਵਿੱਚ 2 ਥਾਵਾਂ ‘ਤੇ ਫਿਰ ਫਟਿਆ ਬੱਦਲ ; ਘਰਾਂ ‘ਚ ਭਰ ਗਿਆ ਪਾਣੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























