• Latest
  • Trending
Himachal Pradesh : ਮਨਾਲੀ ‘ਚ ਬੱਦਲ ਫਟਣ ਕਾਰਨ ਹੜ੍ਹ ਤੇ ਤਬਾਹੀ; ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

Himachal Pradesh : ਮਨਾਲੀ ‘ਚ ਬੱਦਲ ਫਟਣ ਕਾਰਨ ਹੜ੍ਹ ਤੇ ਤਬਾਹੀ; ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

2 years ago
Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

9 minutes ago
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ

19 minutes ago
ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ “ਲੋਕ ਪੀੜਾਂ” ਲੋਕ ਅਰਪਣ

ਇਨਕਲਾਬੀ ਕਵੀ ਜੈਮਲ ਸਿੰਘ ਪੱਡਾ ਦੇ ਜੀਵਨ ਸੰਘਰਸ਼ ਸਮਾਲੋਚਨਾ ਤੇ ਕਾਵਿ ਰਚਨਾ ਤੇ ਆਧਾਰਿਤ ਪੁਸਤਕ “ਲੋਕ ਪੀੜਾਂ” ਲੋਕ ਅਰਪਣ

36 minutes ago
ਕ੍ਰਾਈਮ ਡਰਾਮਾ ਫਿਲਮ ‘City of Gold’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਹੋਵੇਗੀ ਰਿਲੀਜ਼

ਕ੍ਰਾਈਮ ਡਰਾਮਾ ਫਿਲਮ ‘City of Gold’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਹੋਵੇਗੀ ਰਿਲੀਜ਼

39 minutes ago
ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

ਅਮਰੀਕਾ ਵਿੱਚ 2026 ਦੌਰਾਨ ਖਸਰੇ ਦੇ ਲਗਭਗ 5,840 ਪੁਸ਼ਟੀ ਕੀਤੇ ਮਾਮਲੇ ਆਏ ਸਾਹਮਣੇ ; 1991 ਤੋਂ ਬਾਅਦ ਸਭ ਤੋਂ ਵੱਧ 

45 minutes ago
ਦਿੱਲੀ-ਐਨਸੀਆਰ ਵਿੱਚ ਵਧੀ ਠੰਢ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ; AQI 327

ਦਿੱਲੀ-ਐਨਸੀਆਰ ਵਿੱਚ ਵਧੀ ਠੰਢ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ; AQI 327

45 minutes ago
ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ‘INS Sahyadri ‘ ਪਹੁੰਚਿਆ ਵੀਅਤਨਾਮ 

45 minutes ago
ਦਿੱਲੀ ਦੇ ਬੁਰਾੜੀ ਵਿੱਚ ਇੱਕ ਗੋਦਾਮ ਨੂੰ ਲੱਗੀ ਅੱਗ; ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

ਦਿੱਲੀ ਦੇ ਬੁਰਾੜੀ ਵਿੱਚ ਇੱਕ ਗੋਦਾਮ ਨੂੰ ਲੱਗੀ ਅੱਗ; ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

46 minutes ago
ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

ਪੇਰੂ ਵਿੱਚ 6.7 ਤੀਬਰਤਾ ਦਾ ਭੂਚਾਲ ; ਰਾਜਧਾਨੀ ਲੀਮਾ ਤੱਕ ਮਹਿਸੂਸ ਹੋਏ ਝਟਕੇ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਵੇਦਾਂਤਾ ਪਾਵਰ ਦੇ ਪ੍ਰੋਜੈਕਟ ਨਵੀਂ ਦਿਸ਼ਾ ਨੇ ਪੰਜਾਬ ਦੇ 3,000 ਤੋਂ ਵੱਧ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਜਿੱਤਿਆ ਇੰਡੀਆ ਸੀਐਸਆਰ ਐਵਾਰਡ

Punjab: ਵੇਦਾਂਤਾ ਪਾਵਰ ਦੇ ਪ੍ਰੋਜੈਕਟ ਨਵੀਂ ਦਿਸ਼ਾ ਨੇ ਪੰਜਾਬ ਦੇ 3,000 ਤੋਂ ਵੱਧ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਜਿੱਤਿਆ ਇੰਡੀਆ ਸੀਐਸਆਰ ਐਵਾਰਡ

2 hours ago
Punjab: ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਪੰਜ ਤੱਤਾਂ ‘ਚ ਵਲੀਨ

Punjab: ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਪੰਜ ਤੱਤਾਂ ‘ਚ ਵਲੀਨ

2 hours ago
Hindi News
English News
Saturday, November 21, 2026
No Result
View All Result
25 °c
Chandigarh
19 ° Sun
19 ° Mon
19 ° Tue
19 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Himachal Pradesh : ਮਨਾਲੀ ‘ਚ ਬੱਦਲ ਫਟਣ ਕਾਰਨ ਹੜ੍ਹ ਤੇ ਤਬਾਹੀ; ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

July 25, 2024
in ਹਿਮਾਚਲ ਪ੍ਰਦੇਸ਼, ਮੌਸਮ
Himachal Pradesh : ਮਨਾਲੀ ‘ਚ ਬੱਦਲ ਫਟਣ ਕਾਰਨ ਹੜ੍ਹ ਤੇ ਤਬਾਹੀ; ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

Himachal Pradesh : ਮਨਾਲੀ ‘ਚ ਬੱਦਲ ਫਟਣ ਕਾਰਨ ਹੜ੍ਹ ਤੇ ਤਬਾਹੀ; ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ, 25ਜੁਲਾਈ(ਵਿਸ਼ਵ ਵਾਰਤਾ)Himachal Pradesh- ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਅਖਰੀ ਡਰੇਨ ‘ਚ ਪਾਣੀ ਭਰ ਗਿਆ। ਹੜ੍ਹ ਕਾਰਨ ਪਲਚਨ, ਰੁੜ ਅਤੇ ਕੁਲੰਗ ਪਿੰਡਾਂ ਵਿੱਚ ਹਫੜਾ-ਦਫੜੀ ਮੱਚ ਗਈ। ਨਦੀ ‘ਚੋਂ ਆ ਰਹੀ ਭਿਆਨਕ ਆਵਾਜ਼ ਤੋਂ ਸਾਰੇ ਹੈਰਾਨ ਰਹਿ ਗਏ। ਪਲਚਨ ‘ਚ ਦੋ ਘਰ ਹੜ੍ਹ ‘ਚ ਰੁੜ੍ਹ ਗਏ ਹਨ ਜਦਕਿ ਇਕ ਘਰ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪੁੱਜਾ ਹੈ।

ਪੁਲ ਅਤੇ ਬਿਜਲੀ ਪ੍ਰਾਜੈਕਟ ਵੀ ਨੁਕਸਾਨੇ ਗਏ ਹਨ। ਘਰਾਂ ਵਿੱਚ ਰਹਿੰਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਘਰ ਹੜ੍ਹ ਦੀ ਮਾਰ ਹੇਠ ਆ ਗਏ। ਪਲਚਨ ਅਤੇ ਸੋਲਾਂਗ ਨੇੜੇ ਬਰਫ ਦੀ ਗੈਲਰੀ ‘ਚ ਮਲਬੇ ਕਾਰਨ ਮਨਾਲੀ ਲੇਹ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮਨਾਲੀ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਲੱਗਾ ਹੋਇਆ ਹੈ। ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਧਨੀਰਾਮ ਸਮੇਤ ਖਿਮੀ ਦੇਵੀ ਦਾ ਘਰ ਹੜ੍ਹ ਵਿਚ ਵਹਿ ਗਿਆ ਹੈ ਜਦਕਿ ਸੁਰੇਸ਼ ਦਾ ਘਰ ਨੁਕਸਾਨਿਆ ਗਿਆ ਹੈ।

ਪਲਚਨ ਪੰਚਾਇਤ ਦੀ ਬੀਡੀਸੀ ਮੈਂਬਰ ਰੇਸ਼ਮਾ ਦੇਵੀ ਅਤੇ ਪ੍ਰਧਾਨ ਕੌਸ਼ਲਿਆ ਅਤੇ ਸਾਬਕਾ ਪ੍ਰਧਾਨ ਸੁੰਦਰ ਠਾਕੁਰ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਅੰਜਨੀ ਮਹਾਦੇਵ ਨਦੀ ਵਿੱਚ ਹੜ੍ਹ ਆ ਗਿਆ। ਨਦੀ ਵਿੱਚ ਆਏ ਹੜ੍ਹ ਵਿੱਚੋਂ ਇੱਕ ਭਿਆਨਕ ਆਵਾਜ਼ ਆ ਰਹੀ ਸੀ। ਇਸ ਕਾਰਨ ਗੂੜ੍ਹੀ ਨੀਂਦ ਵਿੱਚ ਸੌਂ ਰਹੇ ਲੋਕ ਵੀ ਜਾਗ ਪਏ। ਦਰਿਆ ਦੇ ਕੰਢੇ ਰਹਿਣ ਵਾਲੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਆ ਗਏ। ਉਨ੍ਹਾਂ ਕਿਹਾ ਕਿ ਦਰਿਆ ਵਿੱਚ ਆਏ ਹੜ੍ਹ ਤੋਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

Tags: Floodheavy rainHimachal PradeshManali
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ, ਲੋਕਾਂ ’ਚ ਦਹਿਸ਼ਤ

National: ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ, ਲੋਕਾਂ ’ਚ ਦਹਿਸ਼ਤ

by Ranjit Singh
October 17, 2026
0

National: ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ, ਲੋਕਾਂ ’ਚ ਦਹਿਸ਼ਤ ਸ਼ਿਮਲਾ, 17 ਅਕਤੂਬਰ (ਵਿਸ਼ਵ ਵਾਰਤਾ): ਹਿਮਾਚਲ...

Punjab: BBMB ਚੇਅਰਮੈਨ ਦੇ ਕਾਰਜਕਾਲ ’ਚ 3 ਮਹੀਨਿਆਂ ਦਾ ਵਾਧਾ

Punjab: BBMB ਚੇਅਰਮੈਨ ਦੇ ਕਾਰਜਕਾਲ ’ਚ 3 ਮਹੀਨਿਆਂ ਦਾ ਵਾਧਾ

by Ranjit Singh
September 29, 2026
0

Punjab: BBMB ਚੇਅਰਮੈਨ ਦੇ ਕਾਰਜਕਾਲ ’ਚ 3 ਮਹੀਨਿਆਂ ਦਾ ਵਾਧਾ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ): ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB)...

Himchal Pradesh ‘ਚ ਮੀਂਹ ਤੇ ਬਰਫ਼ਬਾਰੀ ਕਾਰਨ ਮਣਿਮਹੇਸ਼ ਯਾਤਰਾ ’ਤੇ ਰੋਕ

Himchal Pradesh ‘ਚ ਮੀਂਹ ਤੇ ਬਰਫ਼ਬਾਰੀ ਕਾਰਨ ਮਣਿਮਹੇਸ਼ ਯਾਤਰਾ ’ਤੇ ਰੋਕ

by Ranjit Singh
September 17, 2026
0

Himchal Pradesh 'ਚ ਮੀਂਹ ਤੇ ਬਰਫ਼ਬਾਰੀ ਕਾਰਨ ਮਣਿਮਹੇਸ਼ ਯਾਤਰਾ ’ਤੇ ਰੋਕ ਨਵੀਂ ਦਿੱਲੀ, 17 ਸਤੰਬਰ (ਵਿਸ਼ਵ ਵਾਰਤਾ) – ਹਿਮਾਚਲ ਪ੍ਰਦੇਸ਼...

ਰਾਹੁਲ ਗਾਂਧੀ ਨੇ UPI ‘ਤੇ MDR ਨੂੰ ਲੈ ਕੇ ਘੇਰੀ ਕੇਂਦਰ ਸਰਕਾਰ

ਰਾਹੁਲ ਗਾਂਧੀ ਨੇ UPI ‘ਤੇ MDR ਨੂੰ ਲੈ ਕੇ ਘੇਰੀ ਕੇਂਦਰ ਸਰਕਾਰ

by Jaspreet Kaur
September 15, 2026
0

ਰਾਹੁਲ ਗਾਂਧੀ ਨੇ UPI 'ਤੇ MDR ਨੂੰ ਲੈ ਕੇ ਘੇਰੀ ਕੇਂਦਰ ਸਰਕਾਰ - ਕਿਹਾ "ਮੋਦੀ ਸਰਕਾਰ ਨੇ ਚੁੱਪ-ਚੁਪੀਤੇ UPI 'ਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

Manipur spurious liquor tragedy : ਮਰਨ ਵਾਲਿਆਂ ਦੀ ਗਿਣਤੀ ਹੋਈ 13 , ਲਗਭਗ 300 ਲੋਕ ਬਿਮਾਰ

by Navjot
November 21, 2026
0

ਇੰਫਾਲ, 21 ਨਵੰਬਰ (ਵਿਸ਼ਵ ਵਾਰਤਾ) - ਅਧਿਕਾਰੀਆਂ ਨੇ ਦੱਸਿਆ ਕਿ ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ...

Most Popular

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ; 7.85 ਕਿਲੋ ਚਰਸ ਜ਼ਬਤ, ਇੱਕ ਵਿਅਕਤੀ ਗ੍ਰਿਫ਼ਤਾਰ

by Navjot
2 weeks ago
0

  ਮੁੰਬਈ, 5 ਨਵੰਬਰ (ਵਿਸ਼ਵ ਵਾਰਤਾ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਮੁੰਬਈ ਜ਼ੋਨਲ ਯੂਨਿਟ ਨੇ ਨਸ਼ਾ ਤਸਕਰੀ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 