• Latest
  • Trending
Deputy Commissioner ਵਲੋਂ “ ਲੂ “ ਤੋਂ ਬਚਾਅ ਲਈ ਪ੍ਰਬੰਧਾਂ ਦੀ ਸਮੀਖਿਆ

Deputy Commissioner ਵਲੋਂ “ ਲੂ “ ਤੋਂ ਬਚਾਅ ਲਈ ਪ੍ਰਬੰਧਾਂ ਦੀ ਸਮੀਖਿਆ

1 year ago
ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

8 minutes ago
42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

33 minutes ago
ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

35 minutes ago
Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

40 minutes ago
ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਨੂੰ ਦਿੱਤੀ ਪ੍ਰਵਾਨਗੀ

ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਨੂੰ ਦਿੱਤੀ ਪ੍ਰਵਾਨਗੀ

50 minutes ago
Commonwealth Games 2026 : ਗਾਵਿਤ ਨੇ ਭਾਰਤ ਲਈ ਜਿੱਤਿਆ ਤੀਜਾ ਗੋਲਡ ਮੈਡਲ ; ਬਾਸਿਲ ਨੇ ਪੈਰਾ 100 ਮੀਟਰ ਦੌੜ ਵਿੱਚ ਜਿੱਤੀ ਚਾਂਦੀ 

Commonwealth Games 2026 : ਗਾਵਿਤ ਨੇ ਭਾਰਤ ਲਈ ਜਿੱਤਿਆ ਤੀਜਾ ਗੋਲਡ ਮੈਡਲ ; ਬਾਸਿਲ ਨੇ ਪੈਰਾ 100 ਮੀਟਰ ਦੌੜ ਵਿੱਚ ਜਿੱਤੀ ਚਾਂਦੀ 

52 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

60 minutes ago
Hukamnama Sri Darbar Sahib Today – 30 July 2026 | Ang 778 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 30 July 2026 | Ang 778 I ਅੱਜ ਦਾ ਹੁਕਮਨਾਮਾ

2 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 hours ago
ਵੈਭਵ ਸੂਰਿਆਵੰਸ਼ੀ ਚੋਟੀ ਦੇ 50 ਟੀ-20 ਬੱਲੇਬਾਜ਼ਾਂ ਵਿੱਚ ਸ਼ਾਮਲ

ਵੈਭਵ ਸੂਰਿਆਵੰਸ਼ੀ ਚੋਟੀ ਦੇ 50 ਟੀ-20 ਬੱਲੇਬਾਜ਼ਾਂ ਵਿੱਚ ਸ਼ਾਮਲ

10 hours ago
ਕੁਮਾਮੋਟੋ ਭੂਚਾਲ ਵਿੱਚ 13 ਲੋਕਾਂ ਦੀ ਮੌਤ : ਪ੍ਰਧਾਨ ਮੰਤਰੀ ਸਨਾਏ ਤਾਕਾਇਚੀ

ਕੁਮਾਮੋਟੋ ਭੂਚਾਲ ਵਿੱਚ 13 ਲੋਕਾਂ ਦੀ ਮੌਤ : ਪ੍ਰਧਾਨ ਮੰਤਰੀ ਸਨਾਏ ਤਾਕਾਇਚੀ

11 hours ago
ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ

ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ

12 hours ago
Hindi News
English News
Thursday, July 30, 2026
No Result
View All Result
29 °c
Chandigarh
31 ° Fri
30 ° Sat
28 ° Sun
25 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Deputy Commissioner ਵਲੋਂ “ ਲੂ “ ਤੋਂ ਬਚਾਅ ਲਈ ਪ੍ਰਬੰਧਾਂ ਦੀ ਸਮੀਖਿਆ

ਪੀਣ ਵਾਲੇ ਸਾਫ ਪਾਣੀ ਦੀ ਸੈਂਪਲਿੰਗ ਤੇ ਕਲੋਰੀਨੇਸ਼ਨ ਕਰਵਾਉਣ ਦੇ ਨਿਰਦੇਸ਼

June 12, 2025
in ਖਬਰਾਂ, ਪੰਜਾਬ
Deputy Commissioner ਵਲੋਂ “ ਲੂ “ ਤੋਂ ਬਚਾਅ ਲਈ ਪ੍ਰਬੰਧਾਂ ਦੀ ਸਮੀਖਿਆ

Deputy Commissioner ਵਲੋਂ “ ਲੂ “ ਤੋਂ ਬਚਾਅ ਲਈ ਪ੍ਰਬੰਧਾਂ ਦੀ ਸਮੀਖਿਆ

ਪੀਣ ਵਾਲੇ ਸਾਫ ਪਾਣੀ ਦੀ ਸੈਂਪਲਿੰਗ ਤੇ ਕਲੋਰੀਨੇਸ਼ਨ ਕਰਵਾਉਣ ਦੇ ਨਿਰਦੇਸ਼

ਸਿਹਤ ਵਿਭਾਗ ਨੂੰ ਲੋੜੀਂਦੀ ਮਾਤਰਾ ‘ਚ ਓ.ਆਰ.ਐਸ. ਤੇ ਦਵਾਈਆਂ ਦਾ ਪ੍ਰਬੰਧ ਕਰਨ ਦੇ ਹੁਕਮ

ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੇ ਹਰੇ ਚਾਰੇ ਤੇ ਪਿੰਡ ਪੱਧਰ ‘ਤੇ ਜਾਂਚ ਲਈ ਕਿਹਾ

ਕਪੂਰਥਲ਼ਾ, 12 ਜੂਨ (ਵਿਸ਼ਵ ਵਾਰਤਾ): ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ “ ਲੂ” ਤੋਂ ਬਚਾਅ ਵਾਸਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਅੱਤ ਦੀ ਗਰਮੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਸਕਦੀ ਹੈ। ਉਨ੍ਹਾਂ ਅੱਤ ਦੀ ਗਰਮੀ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਮਿਸ਼ਨਰ ਨਗਰ ਨਿਗਮ ਕਪੂਰਥਲ਼ਾ ਤੇ ਫਗਵਾੜਾ ਨੂੰ ਸਾਫ਼ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੇ ਨਾਲ-ਨਾਲ ਪਾਣੀ ਦੀ ਸੈਂਪਲਿੰਗ ਤੇ ਕਲੋਰੀਨੇਸ਼ਨ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਪੀਣ ਵਾਲੇ ਸਾਫ ਪਾਣੀ ਦੀ ਸੀਵਰੇਜ ਦੇ ਪਾਈਪ ਨਾਲ ਮਿਕਸਿੰਗ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇ।

ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਐਚ.ਸੀ ਤੇ ਯੂ.ਐਚ.ਸੀ ਪੱਧਰ ‘ਤੇ ਲੋੜ ਤੋਂ ਵੱਧ ਮਾਤਰਾ ਵਿਚ ਸਟਾਫ਼ ਤਾਇਨਾਤ ਕੀਤਾ ਜਾਵੇ ਤਾਂ ਲੂ ਕਾਰਨ ਆਉਣ ਵਾਲੇ ਮਰੀਜ਼ਾਂ ਦਾ ਸਮੇਂ ਸਿਰ ਇਲਾਜ਼ ਸ਼ੁਰੂ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਆਈਸ ਪੈਕ, ਓ.ਆਰ.ਐੱਸ ਤੇ ਦਵਾਈਆਂ ਦਾ ਢੁਕਵਾਂ ਸਟਾਕ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਰੇਹੜੀਆਂ ‘ਤੇ ਵੇਚੇ ਜਾ ਰਹੇ ਨਿੰਬੂ ਪਾਣੀ ਜਾਂ ਹੋਰ ਮਿੱਠੇ ਪਾਣੀ ਦੇ ਵੀ ਸੈਂਪਲਿੰਗ ਭਰਨ ਦੇ ਹੁਕਮ ਦਿੱਤੇ ਤਾਂ ਜੋ ਪਾਣੀ ਦੀ ਗੁਣਵੱਤਾ ਯਕੀਨੀ ਬਣਾਈ ਜਾਵੇ।

ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੇ ਚਾਰੇ,ਪੀਣ ਵਾਲੇ ਪਾਣੀ ਤੇ ਦਵਾਈਆਂ ਦਾ ਪ੍ਰਬੰਧ ਯਕੀਨੀ ਬਣਾਉਣ ਨੂੰ ਕਿਹਾ ਅਤੇ ਇਸਦੇ ਨਾਲ ਹੀ ਫੀਲਡ ਸਟਾਫ਼ ਨੂੰ ਪਿੰਡ-ਪਿੰਡ ਦੌਰੇ ਕਰਕੇ ਪਸ਼ੂਆਂ ਦੇ ਇਲਾਜ਼ ਲਈ ਵੀ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਮਨਰੇਗਾ ਤਹਿਤ ਕਾਮਿਆਂ ਦੇ ਕੰਮ ਨੂੰ ਰੀਸ਼ਡਿਊਲ ਕਰਨ ਨੂੰ ਕਿਹਾ ਤਾਂ ਜੋ ਦੁਪਿਹਰ ਦੇ ਸਮੇਂ ਵੱਧਦੀ ਧੁੱਪ ਤੋਂ ਬਚਿਆ ਜਾ ਸਕੇ। ਉਨ੍ਹਾਂ ਪੀ.ਆਰ.ਟੀ.ਸੀ ਨੂੰ ਬੱਸਾਂ ਵਿਚ ਓ.ਆਰ.ਐਸ. ਦੇ ਪੈਕੇਟ ਤੇ ਪੀਣ ਵਾਲਾ ਸਾਫ਼ ਪਾਣੀ ਢੁਕਵੀਂ ਮਾਤਰਾ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ, ਐਸ.ਡੀ.ਐਮ ਭੁਲੱਥ ਡੈਵੀ ਗੋਇਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Tags: BREAKING NEWSDeputy CommissionerLatest Punjab newsLatest Punjab news in PunjabiPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

by Navjot
July 30, 2026
0

ਪੁਲਿਸ ਚੌਕੀ 'ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ   ਇਸਲਾਮਾਬਾਦ, 30 ਜੁਲਾਈ (ਵਿਸ਼ਵ...

42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ

by Navjot
July 30, 2026
0

42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ ਟੋਕੀਓ, 30 ਜੁਲਾਈ (ਵਿਸ਼ਵ ਵਾਰਤਾ) ਸਰਕਾਰੀ ਅੰਕੜਿਆਂ...

ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ

by Navjot
July 30, 2026
0

ਓਡੀਸ਼ਾ ਵਿੱਚ ਹੜ੍ਹਾਂ ਕਾਰਨ 3 ਲੋਕਾਂ ਦੀ ਮੌਤ, 748 ਪਿੰਡ ਪ੍ਰਭਾਵਿਤ ਭੁਵਨੇਸ਼ਵਰ, 30 ਜੁਲਾਈ (ਵਿਸ਼ਵ ਵਾਰਤਾ) ਮਾਲੀਆ ਅਤੇ ਆਫ਼ਤ ਪ੍ਰਬੰਧਨ...

Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ

by Navjot
July 30, 2026
0

Punjab Bandh : ਸਫਾਈ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਬੰਦ ਚੰਡੀਗੜ੍ਹ, 30 ਜੁਲਾਈ(ਵਿਸ਼ਵ ਵਾਰਤਾ) ਬਰਨਾਲਾ ਵਿੱਚ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

by Navjot
July 30, 2026
0

ਪੁਲਿਸ ਚੌਕੀ 'ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ   ਇਸਲਾਮਾਬਾਦ, 30 ਜੁਲਾਈ (ਵਿਸ਼ਵ...

Most Popular

SIR ਤਹਿਤ ਸਮੂਹ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਕੈਂਪ

SIR ਤਹਿਤ ਸਮੂਹ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਕੈਂਪ

by Jaspreet Kaur
3 weeks ago
0

SIR ਤਹਿਤ ਸਮੂਹ ਪੋਲਿੰਗ ਬੂਥਾਂ 'ਤੇ ਲੱਗੇ ਵਿਸ਼ੇਸ਼ ਕੈਂਪ -ਵੱਡੀ ਗਿਣਤੀ 'ਚ ਵੋਟਰਾਂ ਨੇ ਕੈਂਪਾਂ ਦਾ ਲਿਆ ਲਾਹਾ - 12...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 