• Latest
  • Trending
CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

1 hour ago
ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

8 minutes ago
Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER

47 minutes ago
ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

2 hours ago
ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਸੰਸਦ ਬਾਹਰ ਭਗਵੇ ਭੇਸ ‘ਚ ਪ੍ਰਦਰਸ਼ਨ ‘ਤੇ ਵੱਡੀ ਕਾਰਵਾਈ : ਰਾਹੁਲ ਗਾਂਧੀ – ਪੱਪੂ ਯਾਦਵ ਖ਼ਿਲਾਫ਼ ਕੇਸ ਦਰਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ -ਐਡਵੋਕੇਟ ਧਾਮੀ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

CWG Medals: ਭਾਰਤ ਦੀ ਝੋਲੀ ਪਏ 23 ਤਗਮੇ, ਕਿਹੜੇ ਅਥਲੀਟ ਨੇ ਦਿਵਾਇਆ ਕਿਹੜਾ ਮੈਡਲ? ਪੜ੍ਹੋ  ਪੂਰੀ DETAIL

ਚੰਡੀਗੜ੍ਹ ‘ਚ ਫਾਇਰਿੰਗ: ਵਕੀਲ ਨੇ ਔਰਤ ਨੂੰ ਮਾਰੀ ਗੋਲੀ

Breaking: CM ਮਾਨ ਵੱਲੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਾਸ਼ੀ ਜਾਰੀ

4 hours ago
ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

4 hours ago
Hockey Jersey Controversy: ਸਹਿਮਤੀ ਤੋਂ ਬਿਨਾਂ ਲਿਆ ਗਿਆ ਫੈਸਲਾ: ਟਿਰਕੀ

Hindi News
English News
Saturday, August 1, 2026
No Result
View All Result
31 °c
Chandigarh
31 ° Sun
30 ° Mon
27 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

August 1, 2026
in ਖਬਰਾਂ, ਖੇਡਾਂ, ਬ੍ਰੇਕਿੰਗ ਨਿਊਜ਼
CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

CWG 2026 : ਰਾਸ਼ਟਰਮੰਡਲ ਖੇਡਾਂ ‘ਚ ਧੀਆਂ ਦਾ ਕਮਾਲ: ਬਾਕਸਿੰਗ ‘ਚ ਪ੍ਰੀਤੀ ਅਤੇ ਜੈਸਮੀਨ ਨੇ ਜਿੱਤੇ ਗੋਲਡ ਮੈਡਲ

ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਨੇ ਤੀਜਾ ਸੋਨ ਤਗਮਾ ਜਿੱਤ ਲਿਆ ਹੈ। ਬਾਕਸਿੰਗ ਵਿੱਚ 54 ਕਿਲੋ ਭਾਰ ਵਰਗ ਵਿੱਚ ਪ੍ਰੀਤੀ ਨੇ 5-0 ਨਾਲ ਆਪਣਾ ਮੁਕਾਬਲਾ ਜਿੱਤਿਆ। ਪ੍ਰੀਤੀ ਨੇ ਤਿੰਨੋਂ ਰਾਊਂਡਾਂ ਵਿੱਚ ਕੈਨੇਡਾ ਦੀ ਵਿਰੋਧੀ ਖਿਡਾਰਨ ਐਸ.ਐਸ. ਡੇਲਗਾਡੋ ਨੂੰ ਕਈ ਸ਼ਾਨਦਾਰ ਪੰਚ ਮਾਰੇ। ਪ੍ਰੀਤੀ ਤੋਂ ਬਾਅਦ 57 ਕਿਲੋ ਭਾਰ ਵਰਗ ਵਿੱਚ ਜੈਸਮੀਨ ਲੰਬੋਰੀਆ ਨੇ ਉੱਤਰੀ ਆਇਰਲੈਂਡ ਦੀ ਐਮ. ਵਾਲਸ ਨੂੰ ਹਰਾ ਕੇ ਅੱਜ ਦਾ ਦੂਜਾ ਸੋਨ ਤਗਮਾ ਜਿੱਤਿਆ।

ਇਹਨਾਂ ਤੋਂ ਬਾਅਦ ਭਿਵਾਨੀ ਦੀ ਪ੍ਰਿਯਾ ਘਨਘਸ, ਸਾਖਸ਼ੀ ਚੌਧਰੀ, ਪ੍ਰੀਤੀ ਪੰਵਾਰ, ਸਚਿਨ ਸਿਵਾਚ ਅਤੇ ਹਿਸਾਰ ਦੇ ਅੰਕੁਸ਼ ਪੰਘਾਲ ਤੇ ਹਾਂਸੀ ਦੇ ਨਰਿੰਦਰ ਬੇਰਵਾਲ ਦੇ ਵੀ ਮੁਕਾਬਲੇ ਹੋਣਗੇ।

ਪ੍ਰੀਤੀ ਦੀ ਜਿੱਤ ਤੋਂ ਬਾਅਦ ਪਿਤਾ ਨੇ ਕਿਹਾ, “ਸਾਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੀ ਧੀ ਨੇ ਸੋਨ ਤਗਮਾ ਜਿੱਤਿਆ ਹੈ। ਸਕਾਟਲੈਂਡ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਦੇਸ਼ ਲਈ ਮੈਡਲ ਜ਼ਰੂਰ ਜਿੱਤ ਕੇ ਆਵੇਗੀ। ਉਸ ਨੇ ਆਪਣਾ ਵਾਅਦਾ ਪੂਰਾ ਕਰ ਕੇ ਦਿਖਾਇਆ।”

ਜੈਸਮੀਨ ਦੇ ਸੋਨ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੈਵੀਰ ਸਿੰਘ ਨੇ ਕਿਹਾ- “ਅਸੀਂ ਬਹੁਤ ਖੁਸ਼ ਹਾਂ, ਧੀ ਨੇ ਦੇਸ਼ ਲਈ ਗੋਲਡ ਮੈਡਲ ਜਿੱਤਿਆ ਹੈ। ਪਹਿਲਾਂ ਤੋਂ ਹੀ ਜੈਸਮੀਨ ਦੇ ਜਿੱਤਣ ਦੀ ਉਮੀਦ ਸੀ। ਮੈਚ ਦੇ ਵਿਚਕਾਰ ਥੋੜ੍ਹੀ ਘਬਰਾਹਟ ਜ਼ਰੂਰ ਸੀ। ਹੁਣ ਭਿਵਾਨੀ ਆਉਣ ‘ਤੇ ਧੀ ਦਾ ਸ਼ਾਨਦਾਰ ਸਵਾਗਤ ਕਰਾਂਗੇ।”

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

by Jaspreet Kaur
August 1, 2026
0

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ...

Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER

Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER

by Jaspreet Kaur
August 1, 2026
0

Commonwealth Games 2026 : ਜਾਦੂਮਣੀ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ SILVER ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਗਲਾਸਗੋ...

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

by Ankit
August 1, 2026
0

ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ’ਮੁੱਖ ਮੰਤਰੀ...

ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

by Ankit
August 1, 2026
0

ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ

by Jaspreet Kaur
August 1, 2026
0

ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ ਪੁਰਜਾ ਦਾ ਦਿਹਾਂਤ ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਨੇਪਾਲ ਦੇ ਪ੍ਰਸਿੱਧ ਪਰਬਤਾਰੋਹੀ ਨਿਰਮਲ...

Most Popular

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
4 days ago
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 28...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 