Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 13 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Sikh Girl Raped In UK: ਯੂਕੇ ਵਿੱਚ ਸਿੱਖ ਲੜਕੀ ਨਾਲ ਗੈਂਗਰੇਪ: ਦੋਸ਼ੀਆਂ ਨੇ ਕਿਹਾ – ‘ਆਪਣੇ ਦੇਸ਼ ਵਾਪਸ ਜਾਓ’
– Political News: ਆਪ MLA ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਮਨਜ਼ੂਰ
– Punjab: ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਹੀ ਨਹੀਂ: ਲਾਲਪੁਰਾ ਦਾ ਵੱਡਾ ਬਿਆਨ
– Moosewala Case: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅਦਾਲਤ ਨੇ ਵੱਡਾ ਹੁਕਮ ਕੀਤਾ ਜਾਰੀ
– PM Modi ਨੇ ਪਹਿਲੀ ਮਿਜ਼ੋਰਮ-ਦਿੱਲੀ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
– Karnataka Accident: ਕਰਨਾਟਕ ‘ਚ ਗਣੇਸ਼ ਵਿਸਰਜਨ ਦੌਰਾਨ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ: 9 ਮੌਤਾਂ, 20 ਜ਼ਖਮੀ
– PM Modi ਅੱਜ ਮਣੀਪੁਰ ਦਾ ਕਰਨਗੇ ਦੌਰਾ: ਹਿੰਸਾ ਸ਼ੁਰੂ ਹੋਣ ਤੋਂ 2 ਸਾਲ ਬਾਅਦ ਪਾਉਣਗੇ ਪਹਿਲੀ ਫੇਰੀ
– Russia Earthquake: ਰੂਸ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਕੀਤੇ ਗਏ ਮਹਿਸੂਸ: ਰਿਕਟਰ ਪੈਮਾਨੇ ‘ਤੇ 7.1 ਆਈ ਤੀਬਰਤਾ
– Charlie Kirk Murder: ਟਰੰਪ ਦੇ ਕਰੀਬੀ ਚਾਰਲੀ ਕਰਕ ਦਾ ਕਤਲ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ
– Bollywood News : ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ ‘ਤੇ ਗੋਲੀਬਾਰੀ
– World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ
– Asia Cup : ਏਸ਼ੀਆ ਕੱਪ ‘ਚ ਪਾਕਿਸਤਾਨ ਦੀ ਜੇਤੂ ਸ਼ੁਰੂਆਤ ; ਓਮਾਨ ਨੂੰ 93 ਦੌੜਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























