• Latest
  • Trending
World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

9 months ago
ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

9 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

34 minutes ago
Punjab Breaking: ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਭੁਪੇਸ਼ ਬਘੇਲ ਦਾ ਵੱਡਾ ਬਿਆਨ

Punjab Breaking: ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਭੁਪੇਸ਼ ਬਘੇਲ ਦਾ ਵੱਡਾ ਬਿਆਨ

52 minutes ago
Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ

Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ

1 hour ago
National: ਮੁੜ ਮਹਿੰਗਾ ਹੋਇਆ ਸੋਨਾ ਅਤੇ ਚਾਂਦੀ, ਪੜ੍ਹੋ ਰੇਟ

National: ਮੁੜ ਮਹਿੰਗਾ ਹੋਇਆ ਸੋਨਾ ਅਤੇ ਚਾਂਦੀ, ਪੜ੍ਹੋ ਰੇਟ

1 hour ago
Punjab: ਆਪ MLA ਰਮਨ ਅਰੋੜਾ ਈਡੀ ਸਾਹਮਣੇ ਹੋਏ ਪੇਸ਼

Punjab: ਆਪ MLA ਰਮਨ ਅਰੋੜਾ ਈਡੀ ਸਾਹਮਣੇ ਹੋਏ ਪੇਸ਼

2 hours ago
Punjab: 4 PCS ਅਫ਼ਸਰਾਂ ਦੀ ਬਦਲੀ, ਦੇਖੋ ਲਿਸਟ

Punjab: 4 PCS ਅਫ਼ਸਰਾਂ ਦੀ ਬਦਲੀ, ਦੇਖੋ ਲਿਸਟ

3 hours ago
Punjab: ਬਿਕਰਮ ਮਜੀਠੀਆ ਵਿਰੁੱਧ ਦਰਜ FIR ‘ਤੇ ਕੱਲ੍ਹ ਨੂੰ ਮੁੜ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ

Punjab: ਬਿਕਰਮ ਮਜੀਠੀਆ ਵਿਰੁੱਧ ਦਰਜ FIR ‘ਤੇ ਕੱਲ੍ਹ ਨੂੰ ਮੁੜ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
National: ਪਹਿਲਗਾਮ ਹਮਲੇ ਨੂੰ ਲੈ ਕੇ NIA ਦਾ ਵੱਡਾ ਖੁਲਾਸਾ !

National: ਪਹਿਲਗਾਮ ਹਮਲੇ ਨੂੰ ਲੈ ਕੇ NIA ਦਾ ਵੱਡਾ ਖੁਲਾਸਾ !

4 hours ago
Operation Blue Star Week: ਅੰਮ੍ਰਿਤਸਰ ‘ਚ ਵਧਾਈ ਗਈ ਸੁਰੱਖਿਆ

Operation Blue Star Week: ਅੰਮ੍ਰਿਤਸਰ ‘ਚ ਵਧਾਈ ਗਈ ਸੁਰੱਖਿਆ

4 hours ago
CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ Verification/Re-Evaluation ਵਿੰਡੋ ਖੋਲ੍ਹੀ

CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ Verification/Re-Evaluation ਵਿੰਡੋ ਖੋਲ੍ਹੀ

5 hours ago
Hindi News
English News
Tuesday, June 2, 2026
No Result
View All Result
37 °c
Chandigarh
35 ° Wed
34 ° Thu
36 ° Fri
35 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

ਭਾਰਤ ਦੇ 19 ਖਿਡਾਰੀ ਵੱਖ-ਵੱਖ ਮੁਕਾਬਲਿਆਂ ‘ਚ ਲੈਣਗੇ ਹਿੱਸਾ

September 13, 2025
in ਖਬਰਾਂ, ਖੇਡਾਂ
World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

PUNJAB

ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ) World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2025 ਅੱਜ ਤੋਂ ਜਾਪਾਨ ਦੇ ਟੋਕੀਓ ਵਿੱਚ ਸ਼ੁਰੂ ਹੋ ਰਹੀ ਹੈ। ਇਹ ਟੂਰਨਾਮੈਂਟ 13 ਤੋਂ 21 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਲਈ ਭਾਰਤ ਨੇ ਵੱਖ-ਵੱਖ ਮੁਕਾਬਲਿਆਂ ਲਈ 19 ਖਿਡਾਰੀਆਂ ਦੀ ਟੀਮ ਜਪਾਨ ਭੇਜੀ ਹੈ।

Doha Diamond League

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ 17 ਸਤੰਬਰ ਨੂੰ ਕੁਆਲੀਫਿਕੇਸ਼ਨ ਰਾਊਂਡ ਵਿੱਚ ਨਜ਼ਰ ਆਉਣਗੇ।  ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਦੇ 4 ਖਿਡਾਰੀ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਹਿੱਸਾ ਲੈਣਗੇ। ਨੀਰਜ ਤੋਂ ਇਲਾਵਾ, ਸਚਿਨ ਯਾਦਵ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਨੇ ਵੀ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ।

ਟੋਕੀਓ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤ ਦੀ ਟੀਮ

Men’s: ਨੀਰਜ ਚੋਪੜਾ, ਸਚਿਨ ਯਾਦਵ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ (ਜੈਵਲਿਨ ਥ੍ਰੋ), ਮੁਰਲੀ ​​ਸ਼੍ਰੀਸ਼ੰਕਰ (long jump), ਗੁਲਵੀਰ ਸਿੰਘ (5000 ਅਤੇ 10000 ਮੀਟਰ), ਪ੍ਰਵੀਨ ਚਿੱਤਰਾਵਲ ਅਤੇ ਅਬਦੁੱਲਾ ਅਬੂਬਾਕਰ (triple jump), ਸਰਵੇਸ਼ ਅਨਿਲ ਕੁਸ਼ਾਰੇ (high jump), ਅਨੀਮੇਸ਼ ਕੁਜੁਰ (200 ਮੀਟਰ), ਤੇਜਸ ਸ਼ਿਰਸੇ (110m hurdles), ਸਰਵਾਈਨ ਸੇਬੇਸਟੀਅਨ (20km race walk), ਰਾਮਬਾਬੂ ਅਤੇ ਸੰਦੀਪ ਕੁਮਾਰ (35km race walk)।

Women’s: ਪਾਰੁਲ ਚੌਧਰੀ ਅਤੇ ਅੰਕਿਤਾ ਧਿਆਨੀ (3000 ਮੀਟਰ ਸਟੀਪਲਚੇਜ਼), ਅੰਨੂ ਰਾਣੀ (ਜੈਵਲਿਨ ਥ੍ਰੋ), ਪ੍ਰਿਯੰਕਾ ਗੋਸਵਾਮੀ (35km race walk), ਪੂਜਾ (800 ਅਤੇ 1500 ਮੀਟਰ)।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: 13 to 21 September 2025 in TokyoBreaking news in PunjabiLatest News In Punjabipunjab newsPunjab news in Punjabitokyotop headlines in Punjabtwentieth editionWorld Athletics Championship
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

by Jaspreet Kaur
June 2, 2026
0

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ ਚੰਡੀਗੜ੍ਹ, 2 ਜੂਨ 2026 (ਵਿਸ਼ਵ ਵਾਰਤਾ) : ਮਸ਼ਹੂਰ ਪੰਜਾਬੀ ਗਾਇਕ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 2, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 2 ਜੂਨ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab Breaking: ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਭੁਪੇਸ਼ ਬਘੇਲ ਦਾ ਵੱਡਾ ਬਿਆਨ

Punjab Breaking: ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਭੁਪੇਸ਼ ਬਘੇਲ ਦਾ ਵੱਡਾ ਬਿਆਨ

by Ranjit Singh
June 2, 2026
0

Punjab Breaking: ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਭੁਪੇਸ਼ ਬਘੇਲ ਦਾ ਵੱਡਾ ਬਿਆਨ ਨਵੀਂ...

Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ

Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ

by Jaspreet Kaur
June 2, 2026
0

Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਵੱਡਾ ਐਕਸ਼ਨ; ਜਾਣੋ ਕੀ ਹੈ ਪੂਰਾ ਮਾਮਲਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

by Jaspreet Kaur
June 2, 2026
0

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ ਚੰਡੀਗੜ੍ਹ, 2 ਜੂਨ 2026 (ਵਿਸ਼ਵ ਵਾਰਤਾ) : ਮਸ਼ਹੂਰ ਪੰਜਾਬੀ ਗਾਇਕ...

Most Popular

Punjab ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ

Punjab ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ

by Ranjit Singh
4 days ago
0

Punjab ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 