Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 31 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab: ਬੱਚੇ ਦੇ ਜਨਮ ਮੌਕੇ ਪਿਤਾ ਨੂੰ ਵੀ ‘PATERNITY LEAVE’ ਦਾ ਕਾਨੂੰਨੀ ਅਧਿਕਾਰ ਮਿਲੇ – ਰਾਘਵ ਚੱਢਾ
– Punjab ‘ਚ ਕਣਕ ਦੀ ਸਰਕਾਰੀ ਖ਼ਰੀਦ ਭਲਕੇ 1 ਅਪ੍ਰੈਲ ਤੋਂ
– Punjab: CM ਭਗਵੰਤ ਮਾਨ ਅੱਜ ਨੰਗਲ ‘ਚ ਰੈਲੀ ਨੂੰ ਕਰਨਗੇ ਸੰਬੋਧਨ
– LPG ਸਿਲੰਡਰ ਦੀ ਕਿੰਨੇ ਦਿਨਾਂ ‘ਚ ਮਿਲੇਗੀ ਡਿਲੀਵਰੀ, ਪੜ੍ਹੋ ਵੇਰਵਾ
– National: ਦਿੱਲੀ ਹਾਈਕੋਰਟ ਕੇਜਰੀਵਾਲ ਨੂੰ ਬਰੀ ਕਰਨ ਵਾਲੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਕਰੇਗਾ ਸੁਣਵਾਈ
– Stock Market: ਕੀ ਅੱਜ 31 ਮਾਰਚ ਨੂੰ ਸਟਾਕ ਮਾਰਕੀਟ ਖੁੱਲ੍ਹੀ ਹੈ ਜਾਂ ਬੰਦ ਹੈ ? ਪੜ੍ਹੋ ਵੇਰਵਾ
– US Israel Vs Iran War: ਟਰੰਪ ਨੇ ਈਰਾਨ ਨੂੰ ਦਿੱਤਾ 10 ਦਿਨਾਂ ਦਾ ਅਲਟੀਮੇਟਮ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























