Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 29 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਫੇਰ ਆਉਣਗੇ ਪੰਜਾਬ ਦੌਰੇ ‘ਤੇ
– Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼
– Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
– Punjab Weather: ਸੂਬੇ ‘ਚ ਅੱਜ ਵੀ ਭਾਰੀ ਮੀਂਹ ਲਈ ਅਲਰਟ ਜਾਰੀ
– National: ਦੇਸ਼ ‘ਚ ਮਾਨਸੂਨ ਸਰਗਰਮ: ਭਾਰੀ ਮੀਂਹ ਨੇ ਪਹਾੜੀ ਖੇਤਰਾਂ ‘ਚ ਮਚਾਈ ਤਬਾਹੀ
– Neet Paper Leak Case: CBI ਵੱਲੋਂ 13 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ
– Neet Paper Leak Case: ਫਾਸਟ ਟਰੈਕ ਅਦਾਲਤ ‘ਚ ਅੱਜ ਹੋ ਸਕਦੀ ਹੈ ਸੁਣਵਾਈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















