THOUGHT OF THE DAY: ਅੱਜ ਦਾ ਵਿਚਾਰ Aaj da vichar
ਜੇ ਕਦੇ ਜ਼ਿੰਦਗੀ ਵਿੱਚ ਮੌਕਾ ਮਿਲੇ,
ਸਾਰਥੀ ਬਣਨ ਦੀ ਕੋਸ਼ਿਸ਼ ਕਰੋ,
ਸੁਆਰਥੀ ਨਹੀਂ…!!…
If you ever get an opportunity in life,
Try to become a charioteer (one who guides and supports others),
Not a selfish person…!!
🌹 🌹🌹 🌹🌹 🌹🌹 🌹























